ਪ੍ਰਧਾਨ ਮੰਤਰੀ ਦਫਤਰ

ਨਮੋ ਡ੍ਰੋਨ ਦੀਦੀ ਸਕੀਮ (NAMO Drone Didi scheme) ਮਹਿਲਾਵਾਂ ਨੂੰ ਉਨ੍ਹਾਂ ਦੀਆਂ ਲੋਕਲ ਫਾਰਮਿੰਗ ਸਪਲਾਈ ਚੇਨਾਂ ਦੇ ਅਭਿੰਨ ਹਿਤਧਾਰਕ ਬਣਨ ਵਿੱਚ ਮਦਦ ਕਰ ਰਹੀ ਹੈ: ਪ੍ਰਧਾਨ ਮੰਤਰੀ

Posted On: 11 DEC 2023 5:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਮੋ ਡ੍ਰੋਨ ਦੀਦੀ ਸਕੀਮ (NAMO Drone Didi scheme) ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਇਹ ਸਕੀਮ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਲੋਕਲ ਫਾਰਮਿੰਗ ਸਪਲਾਈ ਚੇਨਾਂ ਅਤੇ ਗ੍ਰਾਮੀਣ ਸਮ੍ਰਿੱਧੀ ਦਾ ਅਭਿੰਨ ਹਿਤਧਾਰਕ ਬਣਨ ਵਿੱਚ ਮਦਦ ਕਰ ਰਹੀ ਹੈ।

 

ਕੇਂਦਰੀ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਲੇਖ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਕੇਂਦਰੀ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਲਿਖਦੇ ਹਨ ਕਿ ਕਿਵੇਂ ਨਮੋ ਡ੍ਰੋਨ ਦੀਦੀ ਸਕੀਮ ਦਾ ਉਦੇਸ਼ ਮਹਿਲਾਵਾਂ ਨੂੰ ਉਨ੍ਹਾਂ ਦੀਆਂ ਲੋਕਲ ਫਾਰਮਿੰਗ ਸਪਲਾਈ ਚੇਨਾਂ ਅਤੇ ਗ੍ਰਾਮੀਣ ਸਮ੍ਰਿੱਧੀ ਦਾ ਅਭਿੰਨ ਹਿਤਧਾਰਕ ਬਣਨ  ਵਿੱਚ ਮਦਦ ਕਰਨਾ ਹੈ।”

 

 

***

ਡੀਐੱਸ/ਐੱਸਟੀ



(Release ID: 1985333) Visitor Counter : 71