ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਪੇਟੈਂਟ ਐਪਲੀਕੇਸ਼ਨਾਂ ਵਿੱਚ ਵਾਧੇ ਦੀ ਸ਼ਲਾਘਾ ਕੀਤੀ
प्रविष्टि तिथि:
08 NOV 2023 1:34PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਪੇਟੈਂਟ ਐਪਲੀਕੇਸ਼ਨਾਂ ਵਿੱਚ ਵਾਧੇ ਦਾ ਸੁਆਗਤ ਕੀਤਾ ਹੈ।
ਉਨ੍ਹਾਂ ਨੇ ਵੀਆਈਪੀਓ ਪੋਸਟ ਦਾ ਇੱਕ ਲਿੰਕ ਵੀ ਸਾਂਝਾ ਕੀਤਾ, ਜੋ ਇਹ ਦੱਸਦਾ ਹੈ ਕਿ ਭਾਰਤਵਾਸੀਆਂ ਦੁਆਰਾ ਪੇਟੈਂਟ ਐਪਲੀਕੇਸ਼ਨਾਂ ਵਿੱਚ 2022 ਵਿੱਚ 31.6 ਪ੍ਰਤੀਸ਼ਤ ਦਾ ਵਾਧਾ ਹੋਇਆ, ਜਿਸ ਨਾਲ ਟੌਪ 10 ਫਿਲਰਸ ਵਿੱਚ, ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿੱਚ, 11 ਸਾਲ ਦਾ ਵਾਧਾ ਹੋਇਆ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਭਾਰਤ ਵਿੱਚ ਪੇਟੈਂਟ ਐਪਲੀਕੇਸ਼ਨਾਂ ਵਿੱਚ ਵਾਧਾ ਸਾਡੇ ਨੌਜਵਾਨਾਂ ਦੇ ਵਧਦੇ ਇਨੋਵੇਟਿਵ ਉਤਸ਼ਾਹ ਨੂੰ ਦਰਸਾਉਂਦਾ ਹੈ ਅਤੇ ਇਹ ਆਉਣ ਵਾਲੇ ਸਮੇਂ ਦੇ ਲਈ ਇੱਕ ਬਹੁਤ ਹੀ ਸਕਾਰਾਤਮਕ ਸੰਕੇਤ ਹੈ।”
*****
ਡੀਐੱਸ
(रिलीज़ आईडी: 1975635)
आगंतुक पटल : 129
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Malayalam