Posted On:
25 OCT 2023 6:54PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਏਸ਼ੀਅਨ ਪੈਰਾ ਗੇਮਸ 2022 ਵਿੱਚ ਵੁਮੈਨਸ ਡਬਲਸ ਕੰਪਾਉਂਡ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਪੈਰਾ ਤੀਰੰਦਾਜ ਸ਼ੀਤਲ ਦੇਵੀ ਅਤੇ ਸਰਿਤਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਵੁਮੈਨਸ ਡਬਲਸ ਕੰਪਾਉਂਡ ਈਵੈਂਟ ਵਿੱਚ ਸ਼ਾਨਦਾਰ ਸਿਲਵਰ ਮੈਡਲ ਜਿੱਤਣ ਦੇ ਲਈ ਸਾਡੀ ਪੈਰਾ ਤੀਰੰਦਾਜ ਸ਼ੀਤਲ ਦੇਵੀ ਅਤੇ ਸਰਿਤਾ ਨੂੰ ਵਧਾਈਆਂ। ਭਾਰਤ ਇਸ ਸ਼ਾਨਦਾਰ ਸਫ਼ਲਤਾ ਦਾ ਜਸ਼ਨ ਮਨਾ ਰਿਹਾ ਹੈ।”
*****
ਡੀਐੱਸ/ਟੀਐੱਸ