ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਿਸਕਸ ਥ੍ਰੋਅ ਵਿੱਚ ਗੋਲਡ ਮੈਡਲ ਜਿੱਤਣ ‘ਤੇ ਨੀਰਜ ਯਾਦਵ ਨੂੰ ਵਧਾਈਆਂ ਦਿੱਤੀਆਂ

Posted On: 24 OCT 2023 8:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਿਸਕਸ ਥ੍ਰੋਅ-ਐੱਫ54/55/56 ਵਿੱਚ ਗੋਲਡ ਮੈਡਲ ਜਿੱਤਣ ‘ਤੇ ਨੀਰਜ ਯਾਦਵ ਨੂੰ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਨੂੰ ਸੱਚਾ ਚੈਂਪੀਅਨ ਦੱਸਦੇ ਹੋਏ, ਯਾਦਵ ਦੇ ਅਟੁੱਟ ਸਮਰਪਣ ਅਤੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਨੀਰਜ ਯਾਦਵ ਇੱਕ ਸੱਚੇ ਚੈਂਪੀਅਨ ਹਨ!

ਏਸ਼ੀਅਨ ਪੈਰਾ ਗੇਮਸ ਵਿੱਚ ਮੈਨਸ ਡਿਸਕਸ ਥ੍ਰੋਅ-ਐੱਫ54/55/56 ਵਿੱਚ ਸ਼ਾਨਦਾਰ ਗੋਲਡ ਮੈਡਲ ਜਿੱਤਣ ‘ਤੇ ਨੀਰਜ ਯਾਦਵ ਨੂੰ ਵਧਾਈਆਂ। ਉਨ੍ਹਾਂ ਦੀ ਅਸਧਾਰਣ ਸਫ਼ਲਤਾ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਪ੍ਰਯਤਨਾਂ ਨੂੰ ਦਰਸਾਉਂਦੀ ਹੈ। ਇਸ ਉਪਲਬਧੀ ਨੂੰ ਦੇਖ ਭਾਰਤ ਮਾਣ ਨਾਲ ਭਰ ਗਿਆ ਹੈ।”

 

************

ਡੀਐੱਸ/ਆਰਟੀ



(Release ID: 1970778) Visitor Counter : 67