ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੀਐੱਮ ਸਵਨਿਧੀ ਦੇ ਪਰਿਵਰਤਨਕਾਰੀ ਪ੍ਰਭਾਵ ਨੂੰ ਸਵੀਕਾਰ ਕੀਤਾ

Posted On: 24 OCT 2023 7:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸਟੇਟ ਬੈਂਕ ਦੀ ਇੱਕ ਡੂੰਘੀ ਰਿਸਰਚ ਨੂੰ ਸਾਂਝਾ ਕੀਤਾ ਹੈ, ਜੋ ਪੀਐੱਮ ਸਵਨਿਦੀ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਸਪਸ਼ਟ ਤਸਵੀਰ ਪ੍ਰਦਾਨ ਕਰਦਾ ਹੈ।

ਐੱਸਬੀਆਈ ਦੇ ਸਮੂਹ ਮੁੱਖ ਆਰਥਿਕ ਸਲਾਹਕਾਰ, ਸੌਮਯ ਕਾਂਤੀ ਘੋਸ਼ ਦੁਆਰਾ ਕੀਤੇ ਗਈ ਰਿਸਰਚ ਵਿੱਚ ਇਸ ਯੋਜਨਾ ਦੀ ਸਮਾਵੇਸ਼ੀ ਰੂਪ ਨੂੰ ਰੇਖਾਂਕਿਤ ਕੀਤਾ ਗਿਆ ਹੈ ਅਤੇ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਹੈ ਕਿ ਇਸ ਨੇ ਵਿੱਤੀ ਸਸ਼ਕਤੀਕਰਣ ਨੂੰ ਕਿਸ ਪ੍ਰਕਾਰ ਅੱਗੇ ਵਧਾਇਆ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਭਾਰਤੀ ਸਟੇਟ ਬੈਂਕ ਦੇ ਸੌਮਯ ਕਾਂਤੀ ਘੋਸ਼ ਦੀ ਇਹ ਡੂੰਘੀ ਰਿਸਰਚ ਪੀਐੱਮ ਸਵਨਿਧੀ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਇੱਕ ਬਹੁਤ ਸਪਸ਼ਟ ਤਸਵੀਰ ਪ੍ਰਦਾਨ ਕਰਦਾ ਹੈ। ਇਹ ਇਸ ਯੋਜਨਾ ਦੀ ਸਮਾਵੇਸ਼ੀ ਰੂਪ ਨੂੰ ਰੇਖਾਂਕਿਤ ਕਰਦਾ ਹੈ ਅਤੇ ਇਸ ਗੱਲ ‘ਤੇ ਚਾਨਣਾ ਪਾਉਂਦਾ ਹੈ ਕਿ ਇਸ ਨੇ ਵਿੱਤੀ ਸਸ਼ਕਤੀਕਰਣ ਨੂੰ ਕਿਵੇਂ ਅੱਗੇ ਵਧਾਇਆ ਹੈ।”

 

************

ਡੀਐੱਸ/ਆਰਟੀ



(Release ID: 1970641) Visitor Counter : 79