ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਿਮਰਨ ਵਤਸ ਦੁਆਰਾ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਹਿਲਾਵਾਂ ਦੀ 100 ਮੀਟਰ ਟੀ12 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਖੁਸ਼ੀ ਵਿਅਕਤ ਕੀਤੀ

प्रविष्टि तिथि: 24 OCT 2023 1:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੀਨ ਦੇ ਹਾਂਗਝੂ ਵਿੱਚ ਆਯੋਜਿਤ ਏਸ਼ੀਅਨ ਪੈਰਾ ਗੇਮਸ 2022 ਵਿੱਚ ਮਹਿਲਾਵਾਂ ਦੀ 100 ਮੀਟਰ ਟੀ12 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਸਿਮਰਨ ਵਤਸ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਮਹਿਲਾਵਾਂ ਦੀ 100 ਮੀਟਰ ਟੀ12 ਈਵੈਂਟ ਵਿੱਚ ਸਿਮਰਨ ਵਤਸ ਨੂੰ ਇੱਕ ਅਦਭੁਤ ਸਿਲਵਰ ਮੈਡਲ। ਇਸ ਸ਼ਾਨਦਾਰ ਜਿੱਤ ‘ਤੇ ਉਨ੍ਹਾਂ ਨੂੰ ਵਧਾਈਆਂ।

ਇਹ ਉਤਕ੍ਰਿਸ਼ਟ ਪ੍ਰਦਰਸ਼ਨ ਉਨ੍ਹਾਂ ਦੇ ਸਮਰਪਣ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ।”

 

 

https://twitter.com/narendramodi/status/1716707886511108564

***

 

ਡੀਐੱਸ/ਟੀਐੱਸ


(रिलीज़ आईडी: 1970471) आगंतुक पटल : 127
इस विज्ञप्ति को इन भाषाओं में पढ़ें: Bengali , Assamese , Tamil , Malayalam , English , Urdu , Marathi , हिन्दी , Manipuri , Gujarati , Odia , Telugu , Kannada