ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਤ੍ਰ ਪ੍ਰੇਮ ਦੀ ਪ੍ਰਤੀਕ ਦੇਵੀ ਸਕੰਦਮਾਤਾ ਤੋਂ ਅਸ਼ੀਰਵਾਦ ਮੰਗਿਆ
प्रविष्टि तिथि:
19 OCT 2023 9:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਮਤਾ ਦੀ ਪ੍ਰਤੀਕ ਦੇਵੀ ਸਕੰਦਮਾਤਾ ਨੂੰ ਉਨ੍ਹਾਂ ਦੇ ਸਾਰੇ ਭਗਤਾਂ ਦੇ ਲਈ ਅਸ਼ੀਰਵਾਦ ਦੇਣ ਦੀ ਕਾਮਨਾ ਕੀਤੀ।
ਸ਼੍ਰੀ ਮੋਦੀ ਨੇ ਦੇਵੀ ਦੀ ਪ੍ਰਾਰਥਨਾ (ਸਤੁਤੀ) ਦਾ ਪਾਠ ਵੀ ਸਾਂਝਾ ਕੀਤਾ।
ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਨਵਰਾਤ੍ਰੀ ਵਿੱਚ ਅੱਜ ਮਮਤਾ ਦੀ ਪ੍ਰਤੀਕ ਦੇਵੀ ਸਕੰਦਮਾਤਾ ਦੀ ਵਿਸ਼ੇਸ਼ ਪੂਜਾ ਹੁੰਦੀ ਹੈ। ਦੇਵੀ ਮਾਂ ਆਪਣੇ ਸਾਰੇ ਭਗਤਾਂ ਨੂੰ ਨਵਚੇਤਨਾ ਅਤੇ ਨਵਸ੍ਰਿਜਨ ਦਾ ਅਸ਼ੀਰਵਾਦ ਦੇਵੇ, ਇਹੀ ਕਾਮਨਾ ਹੈ।”
***
ਡੀਐੱਸ/ਐੱਸਟੀ
(रिलीज़ आईडी: 1969014)
आगंतुक पटल : 128
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam