ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਵਰਾਤ੍ਰੀ ਦੇ ਚੌਥੇ ਦਿਨ ਮਾਂ ਕੁਸ਼ਮਾਂਡਾ ਨੂੰ ਨਮਨ ਕੀਤਾ

प्रविष्टि तिथि: 18 OCT 2023 9:16AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰੀ ਦੇ ਚੌਥੇ ਦਿਨ ਦੇਸ਼ਵਾਸੀਆਂ ਦੀ ਭਲਾਈ ਦੇ ਲਈ ਮਾਂ ਕੁਸ਼ਮਾਂਡਾ ਤੋਂ ਅਸ਼ੀਰਵਾਦ ਮੰਗਿਆ ਹੈ।

ਸ਼੍ਰੀ ਮੋਦੀ ਨੇ ਦੇਵੀ ਦੀ ਸਤੁਤੀ ਦਾ ਪਾਠ ਵੀ ਸਾਂਝਾ ਕੀਤਾ। 

 

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਨਵਰਾਤ੍ਰੀ ਦਾ ਚੌਥਾ ਦਿਨ ਮਾਂ ਕੁਸ਼ਮਾਂਡਾ ਦੀ ਉਪਾਸਨਾ ਦਾ ਪਾਵਨ ਦਿਨ ਹੈ। ਦੇਵੀ ਮਾਤਾ ਨੂੰ ਆਪਣੇ ਸਾਰੇ ਪਰਿਵਾਰਜਨਾਂ ਦੀ ਭਲਾਈ ਦੀ ਕਾਮਨਾ ਕਰਦਾ ਹਾਂ।”

 

***

 

ਡੀਐੱਸ/ਐੱਸਟੀ


(रिलीज़ आईडी: 1968704) आगंतुक पटल : 142
इस विज्ञप्ति को इन भाषाओं में पढ़ें: Assamese , English , Urdu , Marathi , हिन्दी , Bengali , Bengali-TR , Manipuri , Gujarati , Odia , Tamil , Telugu , Kannada , Malayalam