ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਪਣਾ ਲਿਖਿਆ ਇੱਕ ਗਰਬਾ ਗੀਤ ਸਾਂਝਾ ਕੀਤਾ
प्रविष्टि तिथि:
15 OCT 2023 11:19AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ, ਨਵਰਾਤ੍ਰਿਆਂ (ਨਵਰਾਤ੍ਰੀ- Navratri) ਦੀ ਸ਼ੁਰੂਆਤ ਦੇ ਅਵਸਰ ‘ਤੇ, ਇੱਕ ਗਰਬਾ ਸਾਂਝਾ ਕੀਤਾ ਜਿਸ ਨੂੰ ਉਨ੍ਹਾਂ ਨੇ ਪਿਛਲੇ ਸਪਤਾਹ ਦੇ ਦੌਰਾਨ ਲਿਖਿਆ ਸੀ।
ਮੀਤ ਬ੍ਰਦਰਸ ਅਤੇ ਦਿਵਯ ਕੁਮਾਰ ਨੇ ਇਸ ਗਰਬਾ ਨੂੰ ਸੰਗੀਤ ਅਤੇ ਆਵਾਜ਼ ਦਿੱਤੇ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਪਵਿੱਤਰ ਨਵਰਾਤ੍ਰਿਆਂ (ਨਵਰਾਤ੍ਰੀ- Navratri) ਦੀ ਸ਼ੁਰੂਆਤ ਦੇ ਅਵਸਰ ‘ਤੇ, ਪਿਛਲੇ ਸਪਤਾਹ ਦੇ ਦੌਰਾਨ ਮੇਰੇ ਦੁਆਰਾ ਲਿਖਿਆ ਗਿਆ ਇੱਕ ਗਰਬਾ ਸਾਂਝਾ ਕਰਦੇ ਹੋਏ ਮੈਨੂੰ ਬੇਹੱਦ ਪ੍ਰਸੰਨਤਾ ਹੋ ਰਹੀ ਹੈ। ਉਤਸਵ ਦੀਆਂ ਧੁਨਾਂ ਨਾਲ ਸਾਰਿਆਂ ਨੂੰ ਆਨੰਦ ਲੈਣ ਦਿਓ!
ਮੈਂ ਇਸ ਗਰਬਾ ਨੂੰ ਆਵਾਜ਼ ਅਤੇ ਸੰਗੀਤ ਦੇਣ ਦੇ ਲਈ ਮੀਤ ਬ੍ਰਦਰਸ (@MeetBros) ਅਤੇ ਦਿਵਯ ਕੁਮਾਰ ਦਾ ਧੰਨਵਾਦ ਕਰਦਾ ਹਾਂ।
https://www.youtube.com/watch?v=0b9TSAvBVDw”
***
ਡੀਐੱਸ/ਐੱਸਟੀ
(रिलीज़ आईडी: 1968217)
आगंतुक पटल : 99
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam