ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਸ਼ੁਭ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ


ਮਾਂ ਸ਼ੈਲਪੁੱਤਰੀ ਦਾ ਭੀ ਵੰਦਨ ਕੀਤਾ

Posted On: 15 OCT 2023 8:44AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਸ਼ੁਭ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਮਾਂ ਦੁਰਗਾ ਨੂੰ ਸਭ ਦੇ ਜੀਵਨ ਵਿੱਚ ਸੁਖ, ਸਮ੍ਰਿੱਧੀ, ਸੁਭਾਗ ਅਤੇ ਉੱਤਮ ਸਿਹਤ ਪ੍ਰਦਾਨ ਕਰਨ ਦੀ ਭੀ ਪ੍ਰਾਰਥਨਾ ਕੀਤੀ।

 

 

 

ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਪਹਿਲੇ ਦਿਨ ‘ਤੇ ਸ਼੍ਰੀ ਮੋਦੀ ਨੇ ਮਾਂ ਸ਼ੈਲਪੁੱਤਰੀ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਵੰਦਨ ਕੀਤਾ। ਉਨ੍ਹਾਂ ਨੇ ਨਾਗਰਿਕਾਂ ਦੇ ਲਈ ਸ਼ਕਤੀ ਅਤੇ ਸਮ੍ਰਿੱਧੀ ਦੀ ਭੀ ਕਾਮਨਾ ਕੀਤੀ ਹੈ।

 

 

 

ਐਕਸ (X) ਪੋਸਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

 

 

“ਦੇਸ਼ਵਾਸੀਆਂ ਨੂੰ ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਸ਼ਕਤੀ ਪ੍ਰਦਾਇਨੀ ਮਾਂ ਦੁਰਗਾ ਹਰ ਕਿਸੇ ਦੇ ਜੀਵਨ ਵਿੱਚ ਸੁਖ-ਸਮ੍ਰਿੱਧੀ, ਸੁਭਾਗ ਅਤੇ ਉੱਤਮ ਸਿਹਤ ਲੈ ਕੇ ਆਉਣ। ਜੈ ਮਾਤਾ ਦੀ!”

 

 

 

“ਨਵਰਾਤ੍ਰਿਆਂ (ਨਵਰਾਤ੍ਰੀ-Navratri) ਦੇ ਪਹਿਲੇ ਦਿਨ ਮਾਂ ਸ਼ੈਲਪੁੱਤਰੀ ਦੇ ਚਰਨਾਂ ਵਿੱਚ ਕੋਟਿ-ਕੋਟਿ ਵੰਦਨ। ਉਨ੍ਹਾਂ ਨੂੰ ਪ੍ਰਾਰਥਨਾ ਹੈ ਕਿ ਉਹ ਦੇਸ਼ ਦੇ ਜਨ-ਜਨ ਨੂੰ ਸ਼ਕਤੀ ਅਤੇ ਸਮ੍ਰਿੱਧੀ ਦਾ ਅਸ਼ੀਰਵਾਦ ਦੇਣ।”

 

 

 

“આજથી પ્રારંભ થતા નવરાત્રી પર્વની આપ સૌને હ્રદયપૂર્વકની શુભેચ્છાઓ…..

 

મા નવદુર્ગા આપના જીવનમાં શાંતિ, સમૃદ્ધિ અને તંદુરસ્તી લાવે એ જ પ્રાર્થના !

 

બોલ મારી અંબે જય જય અંબે…।”

 

 

 

 

 

 

 

 

 

 

 

 

 

 

*********

 

ਡੀਐੱਸ/ਐੱਸਟੀ    


(Release ID: 1967970)