ਪ੍ਰਧਾਨ ਮੰਤਰੀ ਦਫਤਰ
ਭਾਰਤ ਸਰਕਾਰ ਸਟਾਰਟਅੱਪਸ ਅਤੇ ਪ੍ਰਾਈਵੇਟ ਸੈਕਟਰ ਨੂੰ ਵਿਕਾਸ ਵਿੱਚ ਭਾਗੀਦਾਰ ਦੇ ਰੂਪ ਵਿੱਚ ਦੇਖ ਰਹੀ ਹੈ: ਪ੍ਰਧਾਨ ਮੰਤਰੀ
Posted On:
07 OCT 2023 5:44PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਕਾਰ ਕੀਤਾ ਹੈ ਕਿ ਭਾਰਤ ਮਨਜ਼ੂਰੀਆਂ ਅਤੇ ਛੂਟਾਂ ਦੀ ਮੰਗ ਕਰਨ ਵਾਲੇ ਇੱਕ ਅਸਥਾਈ ਖਿਡਾਰੀ ਦੀ ਸਥਿਤੀ ਤੋਂ ਹੌਲ਼ੀ-ਹੌਲ਼ੀ ਆਪਣੇ ਰਾਹ ਨੂੰ ਬਿਹਤਰ ਬਣਾਉਂਦੇ ਹੋਏ ਹੁਣ ਗਲੋਬਲ ਟੈਕਨੋਲੋਜੀ ਈਕੋਸਿਸਟਮ ਵਿੱਚ ਮਲਕੀਅਤ ਸਬੰਧੀ ਹਿੱਸੇਦਾਰੀ ਦਾ ਨਿਰਮਾਣ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;
“ਟੈੱਕ ਉੱਦਮੀ (Tech entrepreneur) ਵ੍ਰਿੰਦਾ ਕਪੂਰ ਨੇ ਲਿਖਿਆ ਹੈ ਕਿ ਕਿਵੇਂ ਭਾਰਤ ਸਰਕਾਰ ਸਟਾਰਟਅੱਪਸ ਅਤੇ ਪ੍ਰਾਈਵੇਟ ਸੈਕਟਰ ਨੂੰ ਵਿਕਾਸ ਵਿੱਚ ਭਾਗੀਦਾਰ ਦੇ ਰੂਪ ਵਿੱਚ ਦੇਖ ਰਹੀ ਹੈ............ ਜ਼ਰੂਰ ਪੜ੍ਹੋ!”
***
ਡੀਐੱਸ/ਐੱਸਟੀ
(Release ID: 1965586)
Visitor Counter : 105
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam