ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ‘ਚ ਨੀਰਜ ਚੋਪੜਾ ਦੁਆਰਾ ਲਗਾਤਾਰ ਦੂਸਰੇ ਗੋਲਡ ਮੈਡਲ ਦਾ ਜਸ਼ਨ ਮਨਾਇਆ
Posted On:
04 OCT 2023 7:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਾਂਗਝੂ ਵਿੱਚ ਏਸ਼ਿਆਈ ਖੇਡਾਂ 2022 ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ 'ਚ ਲਗਾਤਾਰ ਦੂਸਰਾ ਗੋਲਡ ਮੈਡਲ ਜਿੱਤਣ 'ਤੇ ਨੀਰਜ ਚੋਪੜਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
“ਏਸ਼ਿਆਈ ਖੇਡਾਂ ਵਿੱਚ ਨੀਰਜ ਚੋਪੜਾ ਦੇ ਲਈ ਜੈਵਲਿਨ ਥ੍ਰੋਅ ਵਿੱਚ ਲਗਾਤਾਰ ਦੂਸਰਾ ਗੋਲਡ ਮੈਡਲ। ਇਸ ਇਤਿਹਾਸਿਕ ਕਾਰਨਾਮੇ ਦੇ ਲਈ ਉਨ੍ਹਾਂ ਨੂੰ ਵਧਾਈਆਂ। ਇਹ ਸ਼ਾਨਦਾਰ ਜਿੱਤ ਉਨ੍ਹਾਂ ਦੇ ਸਮਰਪਣ ਅਤੇ ਵਰ੍ਹਿਆਂ ਦੀ ਟ੍ਰੇਨਿੰਗ ਦਾ ਪਰਿਣਾਮ ਹੈ। ਉਹ ਕਾਮਯਾਬੀ ਦੀਆਂ ਨਵੀਆਂ ਬੁਲੰਦੀਆਂ ਨੂੰ ਸਰ ਕਰਦੇ ਰਹਿਣ। ਉਨ੍ਹਾਂ ਨੂੰ ਸ਼ੁਭਕਾਮਨਾਵਾਂ।”
******
ਡੀਐੱਸ/ਟੀਐੱਸ
(Release ID: 1964859)
ਵਿਜ਼ੀਟਰ ਕਾਊਂਟਰ : 159
Read this release in:
English
,
Gujarati
,
Urdu
,
Marathi
,
हिन्दी
,
Bengali
,
Manipuri
,
Assamese
,
Odia
,
Tamil
,
Telugu
,
Kannada
,
Malayalam