ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਐਥਲੀਟ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ ਦਿੱਤੀਆਂ

Posted On: 03 OCT 2023 9:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਵਾਲੇ ਟ੍ਰੈਕ ਅਤੇ ਫੀਲਡ ਐਥਲੀਟ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath)  ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਪੁਰਸ਼ਾਂ ਦੇ 800 ਮੀਟਰ ਏਸ਼ਿਆਈ ਖੇਡਾਂ ਦੇ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਮੁਹੰਮਦ ਅਫਸਲ ਪੁਲਿੱਕਲਾਕਥ (Mohammed Afsal Pulikkalakath) ਨੂੰ ਵਧਾਈਆਂ।

ਉਨ੍ਹਾਂ ਨੂੰ ਆਪਣੀ ਸਖ਼ਤ ਮਿਹਨਤ ਅਤੇ ਜੁਝਾਰੂਪਣ ਦਾ ਫਲ ਮਿਲਿਆ ਹੈ। ਇਸ ਸਫ਼ਲਤਾ ‘ਤੇ ਭਾਰਤ ਬਹੁਤ ਖੁਸ਼ ਹੈ ਅਤੇ ਜਸ਼ਨ ਮਨਾ ਰਿਹਾ ਹੈ, ਸ਼ਾਬਾਸ਼!” 

 

***

 

ਡੀਐੱਸ/ਆਰਟੀ    



(Release ID: 1964073) Visitor Counter : 93