ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ 2022 ਵਿੱਚ 50 ਮੀਟਰ ਰਾਈਫਲ 3ਪੀ ਵਿੱਚ ਪੁਰਸ਼ ਟੀਮ ਦੇ ਗੋਲਡ ਮੈਡਲ ਜਿੱਤਣ ‘ਤੇ ਪ੍ਰਸ਼ੰਨਤਾ ਵਿਅਕਤ ਕੀਤੀ
प्रविष्टि तिथि:
29 SEP 2023 10:09AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਹਾਂਜਝੁਉ ਵਿੱਚ ਏਸ਼ੀਅਨ ਗੇਮਸ 2022 ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ 3ਪੀ ਟੀਮ ਮੁਕਾਬਲੇ ਵਿੱਚ ਵਿਸ਼ਵ ਰਿਕਾਰਡ ਬਣਾਉਣ ਅਤੇ ਗੋਲਡ ਮੈਡਲ ਜਿੱਤਣ ਦੇ ਲਈ ਸਵਪਨਿਲ, ਕੁਸਾਲੇ, ਐਸ਼ਵਰੀ ਪ੍ਰਤਾਪ ਸਿੰਘ ਤੋਮਰ ਅਤੇ ਅਖਿਲ ਸ਼ਿਓਰਣ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇੱਕ ਸ਼ਾਨਦਾਰ ਜਿੱਤ, ਪ੍ਰਤਿਸ਼ਠਿਤ ਗੋਲਡ ਅਤੇ ਇੱਕ ਵਿਸ਼ਵ ਰਿਕਾਰਡ ! ਏਸ਼ੀਅਨ ਗੇਮਸ ਵਿੱਚ ਪੁਰਸ਼ਾਂ ਦੀ 50 ਮੀਟਰ ਰਾਈਫਲ 3ਪੀ ਟੀਮ ਮੁਕਾਬਲੇ ਵਿੱਚ ਜਿੱਤ ਹੋਣ ਦੇ ਲਈ ਸਵਪਨਿਲ ਕੁਸਾਲੇ, ਐਸ਼ਵਰੀ ਪ੍ਰਤਾਪ ਸਿੰਘ ਤੋਮਰ ਅਤੇ ਅਖਿਲ ਸ਼ਿਓਰਣ ਨੂੰ ਵਧਾਈ। ਉਨ੍ਹਾਂ ਨੇ ਆਸਧਾਰਨ ਦ੍ਰਿੜ੍ਹ ਸਕੰਲਪ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ ਹੈ।”
***
ਡੀਐੱਸ/ਟੀਐੱਸ
(रिलीज़ आईडी: 1961935)
आगंतुक पटल : 107
इस विज्ञप्ति को इन भाषाओं में पढ़ें:
Malayalam
,
Kannada
,
Tamil
,
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Telugu