ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰੋਸ਼ੀਬੀਨਾ ਦੇਵੀ ਨੌਰੇਮ ਨੂੰ ਵੁਸ਼ੂ, ਵੂਮੈਨਸ ਸਾਂਡਾ 60 ਕਿਲੋ (Wushu, Women’s Sanda 60 kg) ਵਰਗ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ

प्रविष्टि तिथि: 28 SEP 2023 11:03AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ ਵਿੱਚ ਵੁਸ਼ੂ, ਵੂਮੈਨਸ ਸਾਂਡਾ 60 ਕਿਲੋਗ੍ਰਾਮ ਵਰਗ ਵਿੱਚ ਸਿਲਵਰ ਮੈਡਲ ਜਿੱਤਣ ਉੱਤੇ ਰੋਸ਼ੀਬੀਨਾ ਦੇਵੀ ਨੌਰੇਮ ਦੀ ਪ੍ਰਸ਼ੰਸਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਕਿਹਾ;

“ਸਾਡੀ ਸਮਰਪਿਤ ਅਤੇ ਪ੍ਰਤਿਭਾਸ਼ਾਲੀ ਰੋਸ਼ੀਬੀਨਾ ਦੇਵੀ ਨੌਰੇਮ ਨੇ ਵੁਸ਼ੂ, ਵੂਮੈਨਸ ਸਾਂਡਾ 60 ਕਿਲੋ ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਉਸਨੇ ਅਸਾਧਾਰਣ ਪ੍ਰਤਿਭਾ ਅਤੇ ਉੱਤਕ੍ਰਿਸ਼ਟਤਾ ਦੀ ਨਿਰੰਤਰ ਕੋਸ਼ਿਸ਼ ਦਾ ਪ੍ਰਦਰਸ਼ਨ ਕੀਤਾ ਹੈ। ਉਸਦਾ ਅਨੁਸ਼ਾਸਨ ਅਤੇ ਦ੍ਰਿੜ ਸੰਕਲਪ ਵੀ ਸ਼ਲਾਘਾਯੋਗ ਹੈ। ਉਸ ਨੂੰ ਵਧਾਈਆਂ।”

 

 

 *******


ਡੀਐੱਸ/ਐੱਸਟੀ


(रिलीज़ आईडी: 1961685) आगंतुक पटल : 104
इस विज्ञप्ति को इन भाषाओं में पढ़ें: Gujarati , Kannada , English , Urdu , Marathi , हिन्दी , Manipuri , Bengali , Assamese , Odia , Tamil , Telugu , Malayalam