ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 25 ਮੀਟਰ ਪਿਸਟਲ ਵੂਮੈਨਸ ਸ਼ੂਟਿੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ਲਈ ਈਸ਼ਾ ਸਿੰਘ ਦੀ ਸ਼ਲਾਘਾ ਕੀਤੀ

प्रविष्टि तिथि: 27 SEP 2023 8:46PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ ਵਿੱਚ 25 ਮੀਟਰ ਪਿਸਟਲ ਵੂਮੈਨਸ ਸ਼ੂਟਿੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਈਸ਼ਾ ਸਿੰਘ ਦੀ ਪ੍ਰਸ਼ੰਸਾ ਕੀਤੀ ਹੈ।

 

ਇੱਕ ਐਕਸ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

@singhesha10 ਦੁਆਰਾ ਇੱਕ ਸ਼ਾਨਦਾਰ ਸਿਲਵਰ ਮੈਡਲ!

25 ਮੀਟਰ ਪਿਸਟਲ ਵੂਮੈਨਸ ਸ਼ੂਟਿੰਗ ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ 'ਤੇ ਈਸ਼ਾ ਸਿੰਘ 'ਤੇ ਮਾਣ ਹੈ। ਉਸ ਦੀ ਸ਼ਾਨਦਾਰ ਪ੍ਰਤਿਭਾ, ਸਖ਼ਤ ਮਿਹਨਤ ਅਤੇ ਸਮਰਪਣ ਨੇ ਸਾਨੂੰ ਸਾਨੂੰ ਮਾਣ ਦਿੱਤਾ।

ਉਸ ਦੇ ਭਵਿੱਖ ਦੇ ਪ੍ਰਯਾਸਾਂ ਲਈ ਸ਼ੁਭਕਾਮਨਾਵਾਂ।''

 

 

 

 ******

 

ਡੀਐੱਸ/ਐੱਸਟੀ

 


(रिलीज़ आईडी: 1961616) आगंतुक पटल : 161
इस विज्ञप्ति को इन भाषाओं में पढ़ें: Tamil , Telugu , Malayalam , Assamese , Odia , English , Urdu , हिन्दी , Marathi , Bengali , Manipuri , Gujarati , Kannada