ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਂਸੀ ਦਾ ਮੈਡਲ ਜਿੱਤਣ 'ਤੇ ਮੈਨਸ ਸ਼ੂਟਿੰਗ ਟੀਮ ਦੀ ਪ੍ਰਸ਼ੰਸਾ ਕੀਤੀ
प्रविष्टि तिथि:
27 SEP 2023 10:39PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਗੁਰਜੋਤ ਸਿੰਘ ਖੰਗੂੜਾ, ਅਨੰਤਜੀਤ ਸਿੰਘ ਨਰੂਕਾ, ਅੰਗਦ ਵੀਰ ਸਿੰਘ ਬਾਜਵਾ ਦੀ ਮੈਨਸ ਸ਼ੂਟਿੰਗ ਟੀਮ ਦੀ ਪ੍ਰਸ਼ੰਸਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਇੱਕ ਪੋਸਟ ਵਿੱਚ ਕਿਹਾ;
“ਏਸ਼ੀਅਨ ਗੇਮਸ ਵਿੱਚ ਕਾਂਸੀ ਦਾ ਤਗਮਾ ਜਿੱਤਣ 'ਤੇ ਗੁਰਜੋਤ ਸਿੰਘ ਖੰਗੂੜਾ, ਅਨੰਤਜੀਤ ਸਿੰਘ ਨਰੂਕਾ, ਅੰਗਦ ਵੀਰ ਸਿੰਘ ਬਾਜਵਾ ਦੀ ਸਾਡੀ ਸਕੀਟ ਮੈਨਸ ਸ਼ੂਟਿੰਗ ਟੀਮ ਨੂੰ ਵਧਾਈਆਂ। ਇਹ ਕਾਰਨਾਮਾ ਸਾਡੇ ਐਥਲੀਟਾਂ ਵਿੱਚ ਉੱਤਮਤਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।”
******
ਡੀਐੱਸ/ਐੱਸਟੀ
(रिलीज़ आईडी: 1961613)
आगंतुक पटल : 116
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam