ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ੀਅਨ ਗੇਮਸ ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ 10 ਮੀਟਰ ਏਅਰ ਪਿਸਟਲ ਮੈਨਸ ਟੀਮ ਨੂੰ ਵਧਾਈਆਂ ਦਿੱਤੀਆਂ
Posted On:
25 SEP 2023 2:47PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਅਨ ਗੇਮਸ 2022 ਵਿੱਚ ਭਾਰਤੀ 10 ਮੀਟਰ ਏਅਰ ਪਿਸਟਲ ਮੈਨਸ ਟੀਮ ਨੂੰ ਕਾਂਸੀ ਦਾ ਮੈਡਲ ਜਿੱਤਾਉਣ ਵਾਲੀ ਸਟੀਕਤਾ ਅਤੇ ਟੀਮ ਵਰਕ ਦੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪੋਡੀਅਮ ਫਿਨਿਸ਼ ਹਾਸਲ ਕਰਨ ਲਈ ਅਨੀਸ਼ ਭਾਨਵਾਲਾ, ਵਿਜੇਵੀਰ ਸਿੱਧੂ ਅਤੇ ਆਦਰਸ਼ ਸਿੰਘ ਦੀ ਦ੍ਰਿੜ੍ਹਤਾ ਅਤੇ ਦ੍ਰਿੜ ਸੰਕਲਪ ਦੀ ਪ੍ਰਸ਼ੰਸਾ ਕੀਤੀ।
*******
ਡੀਐੱਸ/ਐੱਸਕੇ
(Release ID: 1960712)
ਵਿਜ਼ੀਟਰ ਕਾਊਂਟਰ : 101
Read this release in:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam