ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਹੋਯਸਲ (Hoysalas) ਦੇ ਪਵਿੱਤਰ ਮੰਦਿਰ ਸਮੂਹ ਨੂੰ ਯੂਨੈਸਕੋ ਦੀ ਵਿਸ਼ਵ ਧਰੋਹਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੀ ਸਰਾਹਨਾ ਕੀਤੀ
प्रविष्टि तिथि:
18 SEP 2023 9:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੋਯਸਲ (Hoysalas) ਦੇ ਪਵਿੱਤਰ ਮੰਦਿਰ ਸਮੂਹ ਨੂੰ ਯੂਨੈਸਕੋ ਦੀ ਵਿਸ਼ਵ ਧਰੋਹਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦੀ ਸਰਾਹਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਯੂਨੈਸਕੋ ਦੁਆਰਾ ਐਕਸ ’ਤੇ ਕੀਤੀ ਗਈ ਇੱਕ ਪੋਸਟ ਨੂੰ ਸਾਂਝਾ ਕਰਦੇ ਹੋਏ ਕਿਹਾ;
“ਭਾਰਤ ਦੇ ਲਈ ਮਾਣ ਦਾ ਪਲ!
ਹੋਯਸਲ (Hoysalas) ਮੰਦਿਰਾਂ ਦੀ ਸ਼ਾਸ਼ਵਤ ਸੁੰਦਰਤਾ ਅਤੇ ਜਟਿਲ ਡਿਜ਼ਾਈਨ ਭਾਰਤ ਦੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸਾਡੇ ਪੂਰਵਜਾਂ ਦੀ ਅਸਾਧਾਰਨ ਸ਼ਿਲਪ ਕੌਸ਼ਲ ਦਾ ਪ੍ਰਮਾਣ ਹਨ।
****
ਡੀਐੱਸ/ਟੀਐੱਸ
(रिलीज़ आईडी: 1958710)
आगंतुक पटल : 143
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam