ਪ੍ਰਧਾਨ ਮੰਤਰੀ ਦਫਤਰ

ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰਾ ਸਹਿਯੋਗ, ਇਨੋਵੇਸ਼ਨ ਅਤੇ ਸਾਂਝੀ ਪ੍ਰਗਤੀ ਦਾ ਪ੍ਰਤੀਕ ਬਣਨ ਦਾ ਭਰੋਸਾ ਦਿੰਦਾ ਹੈ: ਪ੍ਰਧਾਨ ਮੰਤਰੀ

Posted On: 09 SEP 2023 7:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਂਝਾ ਸਹਿਯੋਗ ਆਕਾਂਖਿਆਵਾਂ ਤੇ ਸੁਪਨਿਆਂ ਦੀ ਯਾਤਰਾ ਨੂੰ ਵਿਸਤਾਰ ਪ੍ਰਦਾਨ ਕਰਦੇ ਹੋਏ ਸਹਿਯੋਗ, ਇਨੋਵੇਸ਼ਨ ਤੇ ਸਾਂਝੀ ਪ੍ਰਗਤੀ ਦਾ ਪ੍ਰਤੀਕ ਬਣਨ ਦਾ ਭਰੋਸਾ ਦਿੰਦਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ(X) 'ਤੇ ਪੋਸਟ ਕੀਤਾ:

 

“ਸਾਂਝੀਆਂ ਆਕਾਂਖਿਆਵਾਂ ਅਤੇ ਸੁਪਨਿਆਂ ਦੀ ਯਾਤਰਾ ‘ਤੇ ਅੱਗੇ ਵਧਦੇ ਹੋਏ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਗਲਿਆਰਾ ਸਹਿਯੋਗ, ਇਨੋਵੇਸ਼ਨ ਤੇ ਸਾਂਝੀ ਪ੍ਰਗਤੀ ਦਾ ਪ੍ਰਤੀਕ ਬਣਨ ਦਾ ਵਾਅਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਇਤਿਹਾਸ ਸਾਹਮਣੇ ਆ ਰਿਹਾ ਹੈ, ਇਹ ਗਲਿਆਰਾ ਮਾਨਵੀ ਪ੍ਰਯਾਸ ਤੇ ਮਹਾਦੀਪਾਂ ਦੀ ਏਕਤਾ ਦਾ ਪ੍ਰਮਾਣ ਬਣ ਸਕਦਾ ਹੈ।”

 

 

************

 

ਡੀਐੱਸ/ਟੀਐੱਸ



(Release ID: 1956196) Visitor Counter : 108