ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੈਂਸਰ ਦਾ ਉਪਚਾਰ ਕਰਨ ਵਾਲੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

Posted On: 01 SEP 2023 8:11AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੈਂਸਰ ਦਾ ਉਪਚਾਰ ਕਰਨ ਵਾਲੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ।

 

ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ ਐਕਸ (X) 'ਤੇ ਪਾਈ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਈਐੱਸਆਈ ਕਾਰਪੋਰੇਸ਼ਨ (ESI Corporation) ਦੀ 191ਵੀਂ ਮੀਟਿੰਗ ਦੇ ਦੌਰਾਨ ਭਾਰਤ ਭਰ ਦੇ 30 ਈਐੱਸਆਈਸੀ ਹਸਪਤਾਲਾਂ (ESIC Hospitals) ਵਿੱਚ ਕੀਮੋਥੈਰੇਪੀ ਸੁਵਿਧਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

 

ਪ੍ਰਧਾਨ ਮੰਤਰੀ ਨੇ ਉੱਤਰ ਦਿੱਤਾ;

ਕੈਂਸਰ ਦਾ ਉਪਚਾਰ ਕਰਨ ਵਾਲੇ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣ ਦਾ ਸ਼ਲਾਘਾਯੋਗ ਪ੍ਰਯਾਸ। ਇਸ ਨਾਲ ਦੇਸ਼ ਭਰ ਦੇ ਅਨੇਕ ਲੋਕਾਂ ਨੂੰ ਲਾਭ ਹੋਵੇਗਾ।

 

 

***

 

ਡੀਐੱਸ/ਐੱਸਟੀ    


(Release ID: 1953989) Visitor Counter : 110