ਪ੍ਰਧਾਨ ਮੰਤਰੀ ਦਫਤਰ
ਗ੍ਰੀਕ ਅਕੈਡਮਿਸ਼ਨਾਂ (ਸਿੱਖਿਆ ਸ਼ਾਸਤਰੀਆਂ) ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ
Posted On:
25 AUG 2023 10:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ 2023 ਨੂੰ ਐਥਨਸ ਵਿੱਚ ਯੂਨੀਵਰਸਿਟੀ ਆਵ੍ ਐਥਨਸ ਵਿੱਚ ਹਿੰਦੀ ਤੇ ਸੰਸਕ੍ਰਿਤ ਦੇ ਪ੍ਰੋਫੈਸਰ ਅਤੇ ਇੰਡੋਲੋਜਿਸਟ (ਭਾਰਤ-ਵਿਗਿਆਨੀ),ਪ੍ਰੋਫੈਸਰ ਡਿਮੀਟ੍ਰਿਔਸ ਵਾਸਿਲਿਐਡਿਸ (Professor Dimitrios Vassiliadis) ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਨਾਲ ਸਮਾਜਿਕ ਧਰਮ ਸ਼ਾਸਤਰ ਵਿਭਾਗ (Department of Social Theology) ਦੇ ਸਹਾਇਕ ਪ੍ਰੋਫੈਸਰ ਡਾ. ਐਪੌਸਟੋਲਸ ਮਿਕੈਲੀਡਿਸ(Dr. Apostolos Michailidis) ਭੀ ਸਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਭਾਰਤੀ ਧਰਮਾਂ, ਦਰਸ਼ਨ ਅਤੇ ਸੰਸਕ੍ਰਿਤੀ 'ਤੇ ਆਪਣੇ ਕੰਮ ਬਾਰੇ ਜਾਣਕਾਰੀ ਦਿੱਤੀ ।
ਇਹ ਚਰਚਾ ਭਾਰਤ ਅਤੇ ਗ੍ਰੀਸ ਦੀਆਂ ਯੂਨੀਵਰਸਿਟੀਆਂ ਦੇ ਦਰਮਿਆਨ ਅਕਾਦਮਿਕ ਸਹਿਯੋਗ ਵਧਾਉਣ ਅਤੇ ਭਾਰਤ-ਗ੍ਰੀਸ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ‘ਤੇ ਕੇਂਦ੍ਰਿਤ ਰਹੀ।
***
ਡੀਐੱਸ
(Release ID: 1952595)
Visitor Counter : 117
Read this release in:
English
,
Urdu
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam