ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਿਡੇ ਵਿਸ਼ਵ ਕੱਪ (FIDE World Cup) ਵਿੱਚ ਜ਼ਿਕਰਯੋਗ ਪ੍ਰਦਰਸ਼ਨ ਦੇ ਲਈ ਪ੍ਰਗਨਾਨੰਧਾ (Praggnanandhaa) ਦੀ ਪ੍ਰਸ਼ੰਸਾ ਕੀਤੀ
प्रविष्टि तिथि:
24 AUG 2023 6:53PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਡੇ ਵਿਸ਼ਵ ਕੱਪ (FIDE World Cup) ਵਿੱਚ ਜ਼ਿਕਰਯੋਗ ਪ੍ਰਦਰਸ਼ਨ ਦੇ ਲਈ ਸ਼ਤਰੰਜ ਗ੍ਰੈਂਡਮਾਸਟਰ ਆਰ ਪ੍ਰਗਨਾਨੰਧਾ ਰਮੇਸ਼ਬਾਬੂ (Chess Grandmaster R Praggnanandhaa) ਦੀ ਪ੍ਰਸ਼ੰਸਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸਾਨੂੰ ਫਿਡੇ ਵਿਸ਼ਵ ਕੱਪ(FIDE World Cup) ਵਿੱਚ ਜ਼ਿਕਰਯੋਗ ਪ੍ਰਦਰਸ਼ਨ ਦੇ ਲਈ ਪ੍ਰਗਾਨੰਨਧਾ (Praggnanandhaa) ’ਤੇ ਮਾਣ ਹੈ! ਉਨ੍ਹਾਂ ਨੇ ਆਪਣੇ ਅਸਾਧਾਰਣ ਕੌਸ਼ਲ ਦਾ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿੱਚ ਜ਼ਬਰਦਸਤ ਮੈਗਨਸ ਕਾਰਲਸਨ (Magnus Carlsen) ਨੂੰ ਸਖ਼ਤ ਟੱਕਰ ਦਿੱਤੀ। ਇਹ ਕੋਈ ਛੋਟੀ ਜਿਹੀ ਉਪਲਬਧੀ ਨਹੀਂ ਹੈ। ਉਨ੍ਹਾਂ ਦੇ ਆਗਾਮੀ ਟੂਰਨਾਮੈਂਟਾਂ ਦੇ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ।”
*****
ਡੀਐੱਸ
(रिलीज़ आईडी: 1952091)
आगंतुक पटल : 121
इस विज्ञप्ति को इन भाषाओं में पढ़ें:
Assamese
,
Kannada
,
English
,
Urdu
,
हिन्दी
,
Marathi
,
Bengali
,
Manipuri
,
Gujarati
,
Odia
,
Tamil
,
Telugu
,
Malayalam