ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬ੍ਰਿਕਸ ਲੀਡਰਸ ਰਿਟ੍ਰੀਟ (BRICS Leaders Retreat) ਬੈਠਕ ਵਿੱਚ ਹਿੱਸਾ ਲਿਆ
प्रविष्टि तिथि:
22 AUG 2023 11:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 22 ਅਗਸਤ, 2023 ਨੂੰ ਜੋਹਾਨਸਬਰਗ ਦੇ ਸਮਰ ਪਲੇਸ ਵਿੱਚ ਬ੍ਰਿਕਸ ਲੀਡਰਸ ਰਿਟ੍ਰੀਟ (BRICS Leaders Retreat) ਬੈਠਕ ਵਿੱਚ ਹਿੱਸਾ ਲਿਆ।
ਸਮਰ ਪਲੇਸ (Summer Place) ਪਹੁੰਚਣ ‘ਤੇ, ਪ੍ਰਧਾਨ ਮੰਤਰੀ ਦਾ ਦੱਖਣ ਅਫਰੀਕਾ ਦੇ ਰਾਸ਼ਟਰਪਤੀ ਅਤੇ 15ਵੇਂ ਬ੍ਰਿਕਸ ਸਮਿਟ ਦੇ ਪ੍ਰਧਾਨ (Chair of 15th BRICS Summit) ਮਹਾਮਹਿਮ ਸ਼੍ਰੀ ਸਿਰਿਲ ਰਾਮਾਫੋਸਾ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਸੀਮਿਤ ਪ੍ਰਾਰੂਪ (closed format) ਵਿੱਚ ਆਯੋਜਿਤ ਰਿਟ੍ਰੀਟ ਬੈਠਕ ਨੇ ਲੀਡਰਾਂ ਨੂੰ ਇੱਕ ਅਵਸਰ ਪ੍ਰਦਾਨ ਕੀਤਾ, ਤਾਕਿ ਉਹ ਆਲਮੀ ਘਟਨਾਕ੍ਰਮ ਅਤੇ ਆਲਮੀ ਚੁਣੌਤੀਆਂ ਦਾ ਸਮਾਧਾਨ ਲੱਭਣ ਦੇ ਲਈ ਬ੍ਰਿਕਸ ਮੰਚ (BRICS platform) ਦਾ ਲਾਭ ਉਠਾਉਣ ਦੇ ਤਰੀਕਿਆਂ ‘ਤੇ ਚਰਚਾ ਕਰ ਸਕਣ।
***
ਡੀਐੱਸ
(रिलीज़ आईडी: 1951650)
आगंतुक पटल : 104
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam