ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤੇਲੁਗੂ, ਸੰਸਕ੍ਰਿਤ ਦੇ ਵਿਦਵਾਨ, ਸ਼੍ਰੀ ਕਾਂਡਲਾਕੁੰਟਾ ਅਲਾਹਾ ਸਿੰਗਾਰਾਚਾਰਯੁਲੁ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ
Posted On:
14 AUG 2023 9:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਲੁਗੂ, ਸੰਸਕ੍ਰਿਤ ਵਿਦਵਾਨ, ਸ਼੍ਰੀ ਕੰਡਲਕੁੰਟਾ ਅਲਾਹਾ ਸਿੰਗਾਰਾਚਾਰਯੁਲੁ ਦੇ ਅਕਾਲ ਚਲਾਣੇ ’ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ;
“శ్రీ కండ్లకుంట అళహ సింగరాచార్యులు గారి మృతి నన్ను చాలా బాధించింది. సంస్కృత తెలుగు భాషల పట్ల వారికున్న మక్కువ వారి రచనల్లో ప్రతిబింబించేది. వారి అపార జ్ఞానసంపదకు వారు చాలా గౌరవించబడ్డారు. వారి కుటుంబ సభ్యులకు శ్రేయోభిలాషులకు నా సంతాపాన్ని తెలియజేస్తున్నాను. ఓం శాంతి: PM @narendramodi”
“ਸ਼੍ਰੀ ਕਾਂਡਲਕੁੰਡਾ ਅਲਾਹਾ ਸਿੰਗਾਰਾਚਾਰਯੁਲੁ ਗਰੂ ਦੇ ਅਕਾਲ ਚਲਾਣੇ ਨਾਲ ਦੁਖ ਹੋਇਆ। ਸੰਸਕ੍ਰਿਤ ਅਤੇ ਤੇਲੁਗੂ ਦੇ ਪ੍ਰਤੀ ਉਨ੍ਹਾਂ ਜਨੂਨ ਉਨ੍ਹਾਂ ਦੇ ਕਾਰਜਾਂ ਵਿੱਚ ਝਲਕਦਾ ਸੀ। ਉਨ੍ਹਾਂ ਦੇ ਗਿਆਨ ਅਤੇ ਬੁੱਧੀਮਤਾ ਦੇ ਲਈ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਦੇ ਨਾਲ ਹਨ। ਓਮ ਸ਼ਾਂਤੀ: ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ (PM @narendramodi)”
*********
ਡੀਐੱਸ/ਐੱਸਟੀ
(Release ID: 1949006)
ਵਿਜ਼ੀਟਰ ਕਾਊਂਟਰ : 132
Read this release in:
Kannada
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam