ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਸ਼ੂਰਾ ਦੇ ਦਿਨ ਹਜ਼ਰਤ ਇਮਾਮ ਹੁਸੈਨ (ਏਐੱਸ) ਦੇ ਬਲੀਦਾਨ ਨੂੰ ਯਾਦ ਕੀਤਾ

प्रविष्टि तिथि: 29 JUL 2023 9:57AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸ਼ੂਰਾ ਦੇ ਅਵਸਰ ਤੇ ਹਜ਼ਰਤ ਇਮਾਮ ਹੁਸੈਨ (ਏਐੱਸ) ਦੇ ਬਲੀਦਾਨ ਨੂੰ ਯਾਦ ਕੀਤਾ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਅਸੀਂ ਹਜ਼ਰਤ ਇਮਾਮ ਹੁਸੈਨ (ਏਐੱਸ) ਦੁਆਰਾ ਕੀਤੇ ਗਏ ਬਲੀਦਾਨ ਨੂੰ ਯਾਦ ਕਰਦੇ ਹਾਂ। ਨਿਆਂ ਅਤੇ ਮਨੁੱਖੀ ਸਨਮਾਨ ਦੇ ਆਦਰਸ਼ਾਂ ਦੇ ਪ੍ਰਤੀ ਉਨ੍ਹਾਂ ਦਾ ਸਾਹਸ ਅਤੇ ਪ੍ਰਤੀਬੱਧਤਾ ਜ਼ਿਕਰਯੋਗ ਹੈ।

 

 

****

 

ਡੀਐੱਸ/ਐੱਸਕੇਐੱਸ


(रिलीज़ आईडी: 1944078) आगंतुक पटल : 131
इस विज्ञप्ति को इन भाषाओं में पढ़ें: Bengali , Assamese , English , Urdu , Marathi , हिन्दी , Manipuri , Gujarati , Odia , Tamil , Telugu , Kannada , Malayalam