ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ

प्रविष्टि तिथि: 28 JUL 2023 5:55PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;

 

ਫੌਕਸਕੌਨ ਦੇ ਚੇਅਰਮੈਨ, ਸ਼੍ਰੀ ਯੰਗ ਲਿਊ ਨੇ ਗਾਂਧੀਨਗਰ ਵਿੱਚ ਪ੍ਰਧਾਨ ਮੰਤਰੀ (@narendramodi ) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੈਮੀਕੰਡਕਟਰ ਅਤੇ ਚਿਪ ਮੈਨੂਫੈਕਚਰਿੰਗ ਕਪੈਸਿਟੀ ਦਾ ਵਿਸਤਾਰ ਕਰਨ ਦੀਆਂ ਫੌਕਸਕੌਨ ਦੀਆਂ ਯੋਜਨਾਵਾਂ ਦਾ ਸੁਆਗਤ ਕੀਤਾ।

 

 

***

 

ਡੀਐੱਸ/ਐੱਸਟੀ


(रिलीज़ आईडी: 1944017) आगंतुक पटल : 117
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam