ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਸ਼ਮੀਰ ਦੀ ਸਦੀਆਂ ਪੁਰਾਣੀ ‘ਨਾਮਦਾ’ ਕਲਾ ਦੇ ਮੁੜ-ਸੁਰਜੀਤ ‘ਤੇ ਲੇਖ ਨੂੰ ਸਾਂਝਾ ਕੀਤਾ
प्रविष्टि तिथि:
17 JUL 2023 12:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਸ਼ਮੀਰ ਦੀ ਸਦੀਆਂ ਪੁਰਾਣੀ ‘ਨਾਮਦਾ’ ਕਲਾ ਦੇ ਮੁੜ-ਸੁਰਜੀਤ ’ਤੇ ਇੱਕ ਲੇਖ ਨੂੰ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਖੁਸ਼ੀ ਹੈ ਕਿ ਕਸ਼ਮੀਰ ਦੀ ਸਦੀਆਂ ਪੁਰਾਣੀ ‘ਨਾਮਦਾ’ ਕਲਾ ਫਿਰ ਤੋਂ ਜੀਵਿਤ ਹੋ ਰਹੀ ਹੈ ਅਤੇ ਹੁਣ ਸਾਲਾਂ ਬਾਅਦ ਗਲੋਬਲ ਪਟਲ ’ਤੇ ਪਹੰਚ ਰਹੀ ਹੈ! ਇਹ ਸਾਡੇ ਕਾਰੀਗਰਾਂ ਦੇ ਕੌਸ਼ਲ ਅਤੇ ਲਚਕੀਲੇਪਨ ਦਾ ਪ੍ਰਮਾਣ ਹੈ। ਇਹ ਸਾਡੀ ਸਮ੍ਰਿੱਧ ਵਿਰਾਸਤ ਦੇ ਮੁੜ-ਸੁਰਜੀਤ ਦਾ ਸ਼ੁਭ ਸਮਾਚਾਰ ਹੈ।”
***
ਡੀਐੱਸ/ਟੀਐੱਸ
(रिलीज़ आईडी: 1940221)
आगंतुक पटल : 156
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam