ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਈਦ-ਉਲ-ਅਧਾ (ਈਦ-ਉਲ-ਜ਼ੁਹਾ) ਦੇ ਅਵਸਰ ‘ਤੇ ਸਾਰਿਆਂ (ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 29 JUN 2023 10:24AM by PIB Chandigarh


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਈਦ-ਉਲ-ਅਧਾ (Eid-ul-Adha/ਈਦ-ਉਲ-ਜ਼ੁਹਾ) ਦੇ ਅਵਸਰ ‘ਤੇ ਸਾਰਿਆਂ(ਦੇਸ਼ਵਾਸੀਆਂ) ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

ਈਦ-ਉਲ-ਅਧਹਾ (ਈਦ-ਉਲ-ਜ਼ੁਹਾ)
“ਈਦ-ਉਲ-ਅਧਹਾ (Eid-ul-Adha/ਈਦ-ਉਲ-ਜ਼ੁਹਾ) ਦੀਆਂ ਸ਼ੁਭਕਾਮਨਾਵਾਂ। ਇਹ ਦਿਨ ਸਾਰਿਆਂ ਦੇ ਲਈ ਸੁਖ ਅਤੇ ਸਮ੍ਰਿੱਧੀ ਲਿਆਵੇ। ਇਹ ਸਾਡੇ ਸਮਾਜ ਵਿੱਚ ਇਕਜੁੱਟਤਾ ਅਤੇ ਸਦਭਾਵ ਦੀ ਭਾਵਨਾ ਨੂੰ ਵੀ ਬਣਾਈ ਰੱਖੇ। ਈਦ ਮੁਬਾਰਕ!”


 ***



ਡੀਐੱਸ/ਐੱਸਟੀ


(रिलीज़ आईडी: 1936396) आगंतुक पटल : 165
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam