ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਰਲਿਨ ਵਿੱਚ ਸੰਪੰਨ ਸਪੈਸ਼ਲ ਓਲੰਪਿਕ ਸਮਰ ਗੇਮਜ਼ (ਗਰਮੀਆਂ ਦੀਆਂ ਖੇਡਾਂ) ਐਥਲੀਟਾਂ ਦੇ ਪ੍ਰਦਰਸ਼ਨ ਲਈ ਨੂੰ ਵਧਾਈਆਂ ਦਿੱਤੀਆਂ
प्रविष्टि तिथि:
28 JUN 2023 9:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਰਲਿਨ ਵਿੱਚ ਸੰਪੰਨ ਸਪੈਸ਼ਲ ਓਲੰਪਿਕਸ ਸਮਰ ਗੇਮਸ (ਗਰਮੀਆਂ ਦੀਆਂ ਖੇਡਾਂ) ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਅਤੇ 76 ਗੋਲਡ ਮੈਡਲਾਂ ਸਹਿਤ 202 ਮੈਡਲ ਜਿੱਤਣ ਵਾਲੇ ਐਥਲੀਟਾਂ ਨੂੰ ਵਧਾਈਆਂ ਦਿੱਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
‘‘ਬਰਲਿਨ ਵਿੱਚ ਸਪੈਸ਼ਲ ਓਲੰਪਿਕਸ ਸਮਰ ਗੇਮਸ (ਗਰਮੀਆਂ ਦੀਆਂ ਖੇਡਾਂ) ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਅਤੇ 76 ਗੋਲਡ ਮੈਡਲਾਂ ਸਹਿਤ 202 ਮੈਡਲ ਜਿੱਤਣ ਵਾਲੇ ਸਾਡੇ ਅਸਾਧਾਰਣ ਐਥਲੀਟਾਂ ਨੂੰ ਵਧਾਈਆਂ। ਉਨ੍ਹਾਂ ਦੀ ਸਫ਼ਲਤਾ ਵਿੱਚ, ਅਸੀਂ ਸਮਾਵੇਸ਼ਿਤਾ ਦੀ ਭਾਵਨਾ ਦਾ ਉਤਸਵ ਮਨਾਉਂਦੇ ਹਾਂ ਅਤੇ ਇਨ੍ਹਾਂ ਵਿਲੱਖਣ ਐਥਲੀਟਾਂ ਦੀ ਦ੍ਰਿੜ੍ਹਤਾ ਦੀ ਸ਼ਲਾਘਾ ਕਰਦੇ ਹਾਂ।’’
***********
ਡੀਐੱਸ/ਐੱਸਟੀ
(रिलीज़ आईडी: 1935870)
आगंतुक पटल : 171
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam