ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਿਸਰ ਦੇ ਪ੍ਰਸਿੱਧ ਲੇਖਕ ਅਤੇ ਪੈਟ੍ਰੋਲੀਅਮ ਰਣਨੀਤੀਕਾਰ ਸ਼੍ਰੀ ਤਾਰੇਕ ਹੇੱਗੀ (Tarek Heggy) ਨਾਲ ਮੁਲਾਕਾਤ ਕੀਤੀ

Posted On: 25 JUN 2023 5:20AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 24 ਜੂਨ, 2023 ਨੂੰ ਕਾਹਿਰਾ ਵਿੱਚ ਮਿਸਰ ਦੇ ਪ੍ਰਸਿੱਧ ਲੇਖਕ ਅਤੇ ਪੈਟ੍ਰੋਲੀਅਮ ਰਣਨੀਤੀਕਾਰ ਸ਼੍ਰੀ ਤਾਰੇਕ ਹੇੱਗੀ ਨਾਲ ਮੁਲਾਕਾਤ ਕੀਤੀ

ਦੋਨਾਂ ਦਰਮਿਆਨ ਆਲਮੀ ਭੂ-ਰਾਜਨੀਤੀ, ਊਰਜਾ ਸੁਰੱਖਿਆ, ਕੱਟੜਪੰਥੀਵਾਦ ਅਤੇ ਲੈਂਗਿਕ ਸਮਾਨਤਾ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਹੋਈ।

***********

ਡੀਐੱਸ


(Release ID: 1935204)