ਪ੍ਰਧਾਨ ਮੰਤਰੀ ਦਫਤਰ
ਹਰੇਕ ਕਦਮ, ਸਾਡੇ ਲੋਕਾਂ ਦੀ ਤਾਕਤ ਅਤੇ ਇੱਛਾਸ਼ਕਤੀ ਦਾ ਪ੍ਰਮਾਣ ਹੈ: ਪ੍ਰਧਾਨ ਮੰਤਰੀ
Posted On:
11 JUN 2023 11:32AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਈ ਸਰਕਾਰੀ ਯੋਜਨਾਵਾਂ ਬਾਰੇ ਲੇਖ, ਗ੍ਰਾਫਿਕਸ, ਵੀਡੀਓਜ਼ ਅਤੇ ਜਾਣਕਾਰੀ ਸਾਂਝੇ ਕੀਤੇ ਹਨ, ਜੋ ਨਾਗਰਿਕਾਂ ਦੇ ਦ੍ਰਿੜ੍ਹ ਸੰਕਲਪ ਨੂੰ ਰੇਖਾਂਕਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇੱਕ ਐਸੇ ਰਾਸ਼ਟਰ ਦੀ ਸੇਵਾ ਕਰਨ ’ਤੇ ਮਾਣ ਹੈ, ਜੋ ਦ੍ਰਿੜ੍ਹ ਸੰਕਲਪ ਦੇ ਨਾਲ ਅੱਗੇ ਵਧ ਰਿਹਾ ਹੈ। ਬਹੁਪੱਖੀ ਮੰਚਾਂ ਤੋਂ ਲੈ ਕੇ ਆਤਮਨਿਰਭਰ ਭਾਰਤ ਅਤੇ ‘ਮੇਕ ਇਨ ਇੰਡੀਆ’ ਤੱਕ, ਹਰ ਕਦਮ ਸਾਡੇ ਲੋਕਾਂ ਦੀ ਤਾਕਤ ਅਤੇ ਇੱਛਾਸ਼ਕਤੀ ਦਾ ਪ੍ਰਮਾਣ ਹੈ। #9YearsOfIndiaFirst”
**********
ਡੀਐੱਸ/ਟੀਐੱਸ
(Release ID: 1932568)
ਵਿਜ਼ੀਟਰ ਕਾਊਂਟਰ : 146
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam