ਪ੍ਰਧਾਨ ਮੰਤਰੀ ਦਫਤਰ
ਸੰਯੁਕਤ ਰਾਸ਼ਟਰ ਮਹਾ ਸਭਾ ਨੇ ਸ਼ਹੀਦ ਹੋਏ ਸ਼ਾਂਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਨਵੀਂ ਸਮਾਰਕ ਦੀਵਾਰ ਸਥਾਪਿਤ ਕਰਨ ਸਬੰਧੀ ਭਾਰਤ ਦੁਆਰਾ ਲਿਆਂਦੇ ਗਏ ਪ੍ਰਸਤਾਵ ਨੂੰ ਸਵੀਕਾਰ ਕੀਤਾ
प्रविष्टि तिथि:
15 JUN 2023 9:24AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੁਆਰਾ ਸ਼ਹੀਦ ਹੋਏ ਸ਼ਾਂਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਨਵੀਂ ਸਮਾਰਕ ਦੀਵਾਰ ਸਥਾਪਿਤ ਕਰਨ ਸਬੰਧੀ ਭਾਰਤ ਦੇ ਪ੍ਰਸਤਾਵ ਨੂੰ ਸਵੀਕਾਰ ਕੀਤੇ ਜਾਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਸ਼ਹੀਦ ਹੋਏ ਸ਼ਾਂਤੀ ਸੈਨਿਕਾਂ ਦੇ ਸਨਮਾਨ ਵਿੱਚ ਇੱਕ ਨਵੀਂ ਸਮਾਰਕ ਦੀਵਾਰ ਸਥਾਪਿਤ ਕਰਨ ਸਬੰਧੀ ਭਾਰਤ ਦੁਆਰਾ ਲਿਆਂਦੇ ਗਏ ਪ੍ਰਸਤਾਵ ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਵਿੱਚ ਸਵੀਕਾਰ ਕਰ ਲਿਆ ਗਿਆ ਹੈ। ਇਸ ਪ੍ਰਸਤਾਵ ਨੂੰ ਰਿਕਾਰਡ 190 ਸਹਿ-ਪ੍ਰਯੋਜਨ ਪ੍ਰਾਪਤ ਹੋਏ। ਸਭ ਦੇ ਸਮਰਥਨ ਦੇ ਲਈ ਆਭਾਰੀ ਹਾਂ।”
*** *** *** ***
ਡੀਐੱਸ/ਐੱਸਟੀ
(रिलीज़ आईडी: 1932556)
आगंतुक पटल : 156
इस विज्ञप्ति को इन भाषाओं में पढ़ें:
English
,
Manipuri
,
Urdu
,
Marathi
,
हिन्दी
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam