ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਫ਼ਤਰ ਨੇ ਡਾ. ਮਨਸੁਖ ਮਾਂਡਵੀਯਾ ਦਾ “ਵੰਨ ਵਰਲਡ, ਵੰਨ ਹੈਲਥ” ਸਿਰਲੇਖ ਵਾਲਾ ਲੇਖ ਸਾਂਝਾ ਕੀਤਾ
प्रविष्टि तिथि:
09 JUN 2023 5:11PM by PIB Chandigarh
ਪ੍ਰਧਾਨ ਮੰਤਰੀ ਦਫ਼ਤਰ ਨੇ ਕੇਂਦਰੀ ਸਿਹਤ ਮੰਤਰੀ ਡਾ. ਸਨਮੁਖ ਮਾਂਡਵੀਯਾ ਦੁਆਰਾ ਲਿਖਿਆ “ਵੰਨ ਵਰਲਡ, ਵੰਨ ਹੈਲਥ” ਸਿਰਲੇਖ ਵਾਲਾ ਇੱਕ ਲੇਖ ਸਾਂਝਾ ਕੀਤਾ ਹੈ।
ਕੇਂਦਰੀ ਸਿਹਤ ਮੰਤਰੀ ਦੇ ਟਵੀਟ ਨੂੰ ਸਾਂਝੇ ਕਰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ;
“ਕੇਂਦਰੀ ਸਿਹਤ ਮੰਤਰੀ @mansukhmandviya ਲਿਖਦੇ ਹਨ ਕਿ ਕਿਸ ਪ੍ਰਕਾਰ ਕੋਵਿਡ ਮਹਾਮਾਰੀ ਦੇ ਦੌਰਾਨ, ਕੋਵਿਨ ਅਤੇ ਈ-ਸੰਜੀਵਨੀ ਜਿਹੇ ਪਲੈਟਫਾਰਮ ਟੀਕਿਆਂ ਅਤੇ ਹੈਲਥਕੇਅਰ ਸੇਵਾਵਾਂ ਦੀ ਡਿਲਿਵਰੀ ਵਿੱਚ ਗੇਮ-ਚੇਂਜਰ ਸਾਬਤ ਹੋਏ।”
***
ਡੀਐੱਸ/ਐੱਸਟੀ
(रिलीज़ आईडी: 1932525)
आगंतुक पटल : 157
इस विज्ञप्ति को इन भाषाओं में पढ़ें:
Malayalam
,
Telugu
,
Manipuri
,
Tamil
,
English
,
Urdu
,
Marathi
,
हिन्दी
,
Assamese
,
Bengali
,
Gujarati
,
Odia
,
Kannada