ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੰਮੂ ਅਤੇ ਕਸ਼ਮੀਰ ਵਿੱਚ ਲੈਵਿੰਡਰ ਦੀ ਵਧਦੀ ਮਕਬੂਲੀਅਤ ‘ਤੇ ਪ੍ਰਸੰਨਤਾ ਵਿਅਕਤ ਕੀਤੀ
Posted On:
09 JUN 2023 8:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਦਾ ਇੱਕ ਕਲਿੱਪ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲੈਵਿੰਡਰ ਦੇ ਵਿਸ਼ੇ ਨੂੰ ਰੇਖਾਂਕਿਤ ਕੀਤਾ ਸੀ।
ਸ਼੍ਰੀ ਮੋਦੀ ਜੰਮੂ ਅਤੇ ਕਸ਼ਮੀਰ ਵਿੱਚ ਲੈਵਿੰਡਰ ਦੀ ਵਧਦੀ ਮਕਬੂਲੀਅਤ ‘ਤੇ ਖੁਸ਼ੀ ਜਾਹਰ ਕਰ ਰਹੇ ਸਨ।
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
‘‘ਜੰਮੂ ਅਤੇ ਕਸ਼ਮੀਰ ਵਿੱਚ ਲੈਵਿੰਡਰ ਨੂੰ ਮਕਬੂਲ ਹੁੰਦੇ ਦੇਖ ਕੇ ਚੰਗਾ ਲਗਿਆ। ਮੈਂ ਹਾਲ ਹੀ ਵਿੱਚ #MannKi Baat ਪ੍ਰੋਗਰਾਮ ਦੇ ਦੌਰਾਨ ਵੀ ਇਸ ਵਿਸ਼ੇ ਨੂੰ ਰੇਖਾਂਕਿਤ ਕੀਤਾ ਸੀ।
***
ਡੀਐੱਸ/ਏਕੇ
(Release ID: 1932029)
ਵਿਜ਼ੀਟਰ ਕਾਊਂਟਰ : 145
Read this release in:
Bengali
,
Assamese
,
English
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Telugu
,
Kannada
,
Malayalam