ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਦੋਂ ਨਵੀਨਤਮ ਟੈਕਨੋਲੋਜੀ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ, ਤਾਂ ਭਾਰਤੀ ਨਿਰਵਿਵਾਦ ਤੌਰ 'ਤੇ ਚੈਂਪੀਅਨ ਹਨ : ਪ੍ਰਧਾਨ ਮੰਤਰੀ

प्रविष्टि तिथि: 10 JUN 2023 4:07PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ  ਨੇ ਭਾਰਤ ਦੇ ਨਾਗਰਿਕਾਂ  ਦੇ ਅਭਿਨਵ ਉਤਸ਼ਾਹ ਅਤੇ ਅਨੁਕੂਲਨ ਸਮਰੱਥਾ ਦੀ ਸਰਾਹਨਾ ਕੀਤੀ ਹੈ ਅਤੇ ਭਵਿੱਖ ਵਿੱਚ ਇਸ ਗਤੀ ਨੂੰ ਬਣਾਈ ਰੱਖਣ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ ਹੈ।

 

ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਦੇਸ਼ ਦੀ ਪ੍ਰਗਤੀ ਦੇ ਵਿਸ਼ੇ ਵਿੱਚ ਇੱਕ ਨਾਗਰਿਕ ਦੇ ਟਵੀਟ ਦਾ ਉੱਤਰ ਦਿੰਦੇ ਹੋਏ,  ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਜਦੋਂ ਨਵੀਨਤਮ ਟੈਕਨੋਲੋਜੀ ਨੂੰ ਅਪਣਾਉਣ ਦੀ ਗੱਲ ਆਉਂਦੀ ਹੈ,  ਤਾਂ ਭਾਰਤ ਦੇ ਲੋਕ ਨਿਰਵਿਵਾਦ ਤੌਰ 'ਤੇ ਚੈਂਪੀਅਨ  ਹਨ।  ਉਨ੍ਹਾਂ ਨੇ ਅਭਿਨਵ ਉਤਸ਼ਾਹ ਅਤੇ ਮਹਾਨ ਅਨੁਕੂਲਨਸ਼ੀਲਤਾ ਪ੍ਰਦਰਸ਼ਿਤ ਕੀਤੀ ਹੈ।  ਇਹ ਪਰਿਵਰਤਨ ਪੂਰੇ ਭਾਰਤ ਵਿੱਚ ਦ੍ਰਿਸ਼ਟੀਗੋਚਰ ਹੋ ਰਿਹਾ ਹੈ ਅਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਗਤੀ ਨੂੰ ਬਣਾਈ ਰੱਖਾਂਗੇ ।

 

**********

 ਡੀਐੱਸ


(रिलीज़ आईडी: 1931527) आगंतुक पटल : 134
इस विज्ञप्ति को इन भाषाओं में पढ़ें: Malayalam , English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada