ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਾਲ ਓਪਨਏਆਈ (OpenAI) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੈਮ ਅਲਟਮੈਨ ਨੇ ਮੁਲਾਕਾਤ ਕੀਤੀ

प्रविष्टि तिथि: 09 JUN 2023 10:44AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਕੱਲ੍ਹ ਓਪਨਏਆਈ (OpenAI) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸੈਮ ਅਲਟਮੈਨ ਨੇ ਮੁਲਾਕਾਤ ਕੀਤੀ।

 

ਓਪਨਏਆਈ (OpenAI) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੈਮ ਅਲਟਮੈਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

 ‘‘ਅੰਤਰਦ੍ਰਿਸ਼ਟੀਪੂਰਨ ਗੱਲਬਾਤ ਦੇ ਲਈ ਸੈਮ ਅਲਟਮੈਨ ਦਾ ਧੰਨਵਾਦ। ਭਾਰਤ ਦੇ ਟੈੱਕ-ਈਕੋਸਿਸਟਮ ਦਾ ਵਿਸਤਾਰ ਕਰਨ ਵਿੱਚ ਏਆਈ ਦੀ ਸਮਰੱਥਾ, ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਦੇ ਦਰਮਿਆਨ, ਅਸਲ ਵਿੱਚ ਅਪਾਰ ਹੈ। ਅਸੀਂ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਸੁਆਗਤ ਕਰਦੇ ਹਾਂ, ਜੋ ਸਾਡੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਾਡੇ ਡਿਜੀਟਲ ਬਦਲਾਅ ਨੂੰ ਗਤੀ ਦੇ ਸਕਦੇ ਹਨ।’’

*****

ਡੀਐੱਸ/ਟੀਐੱਸ  


(रिलीज़ आईडी: 1931031) आगंतुक पटल : 172
इस विज्ञप्ति को इन भाषाओं में पढ़ें: English , Gujarati , Urdu , Marathi , हिन्दी , Assamese , Manipuri , Bengali , Odia , Tamil , Telugu , Kannada , Malayalam