ਪ੍ਰਧਾਨ ਮੰਤਰੀ ਦਫਤਰ
ਭਾਰਤ ਨੇ ਸ਼ਾਸਨ ਵਿੱਚ ਕ੍ਰਾਂਤੀ ਲਿਆਉਣ ਅਤੇ ਸੇਵਾ ਵਿਤਰਣ ਵਿੱਚ ਸੁਧਾਰ ਦੇ ਲਈ ਟੈਕਨੋਲੋਜੀ ਨੂੰ ਅਪਣਾਇਆ: ਪ੍ਰਧਾਨ ਮੰਤਰੀ
Posted On:
09 JUN 2023 10:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਵਿਕਾਸ ਦੇ ਲਈ ਟੈਕਨੋਲੋਜੀ ਦੇ 9 ਵਰ੍ਹੇ ਬਾਰੇ ਲੇਖ, ਵੀਡੀਓਜ਼, ਗ੍ਰਾਫਿਕਸ ਅਤੇ ਜਾਣਕਾਰੀ ਅੱਜ ਸਾਂਝੇ ਕੀਤੇ।
ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਕੀਤਾ:
‘‘ਭਾਰਤ ਨੇ ਸ਼ਾਸਨ ਵਿੱਚ ਕ੍ਰਾਂਤੀ ਲਿਆਉਣ ਅਤੇ ਸੇਵਾ ਵਿਤਰਣ ਵਿੱਚ ਸੁਧਾਰ ਦੇ ਲਈ ਟੈਕਨੋਲੋਜੀ ਨੂੰ ਅਪਣਾਇਆ। ਟੈਕਨੋਲੋਜੀ ਨੇ ਲੋਕਾਂ ਦੇ ਜੀਵਨ ਵਿੱਚ ਦਕਸ਼ਤਾ ਲਿਆਉਣ ਦੇ ਨਾਲ-ਨਾਲ ਸੁਵਿਧਾ ਪ੍ਰਦਾਨ ਕੀਤੀ ਹੈ। ਇਸ ਨੇ ਡਿਜੀਟਲੀ ਸਸ਼ਕਤ ਭਾਰਤ ਦੇ ਨਿਰਮਾਣ ਦੇ ਪ੍ਰਯਾਸਾਂ ਨੂੰ ਵੀ ਵਧਾਇਆ ਹੈ। #9YearsOfTechForGrowth"
***
ਐੱਸਐੱਚ/ਐੱਸਐੱਚ
(Release ID: 1931001)
Visitor Counter : 121
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam