ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕਿਸਾਨ ਕਲਿਆਣ ਸੁਨਿਸ਼ਚਿਤ ਕਰਨਾ


ਪ੍ਰਧਾਨ ਮੰਤਰੀ ਨੇ ਪਿਛਲੇ 9 ਵਰ੍ਹਿਆਂ ਵਿੱਚ ਕਿਸਾਨ ਕਲਿਆਣ ਦੀਆਂ ਵਿਭਿੰਨ ਪਹਿਲਾਂ ਨਾਲ ਜੁੜੇ ਵਿਚਾਰ ਅਤੇ ਕੰਟੈਂਟ ਸਾਂਝੇ ਕੀਤੇ

Posted On: 02 JUN 2023 6:36PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ;  ਪਿਛਲੇ 9 ਵਰ੍ਹਿਆਂ ਵਿੱਚ ਕਿਸਾਨ ਕਲਿਆਣ ਨਾਲ ਸਬੰਧਿਤ  ਲੇਖਾਂ,  ਵੀਡੀਓਜ਼,  ਗ੍ਰਾਫਿਕਸ ਅਤੇ ਸੂਚਨਾ ਦੇ ਸੰਕਲਨ ਨੂੰ ਸਾਂਝਾ ਕੀਤਾ। 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ : 

“ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ ਦੇਸ਼ ਦੀ ਪ੍ਰਗਤੀ ਵਿੱਚ ਇੱਕ ਬੜੀ ਭੂਮਿਕਾ ਨਿਭਾਉਂਦੀ ਹੈ।  ਉਨ੍ਹਾਂ  ਦੇ ਅਣਥੱਕ ਕਾਰਜ ਸਾਡੀ ਭੋਜਨ ਸੁਰੱਖਿਆ ਦੇ ਮੁੱਖ ਅਧਾਰ ਹਨ। ਅੰਨਦਾਤਿਆਂ ਨੂੰ ਸਸ਼ਕਤ ਬਣਾਉਣ  ਦੇ 9 ਸਾਲ ਪੂਰੇ ਹੋ ਚੁੱਕੇ ਹਨ,   (# 9YearsEmpoweringAnnadatas);  ਅਤੇ ਇਸ ਦੇ ਨਾਲ ਹੀ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਇਹ ਖੇਤਰ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ।”

 

***

ਡੀਐੱਸ/ਐੱਸਐੱਚ

 


(Release ID: 1929801) Visitor Counter : 100