ਪ੍ਰਧਾਨ ਮੰਤਰੀ ਦਫਤਰ

ਨਿਊ ਇੰਡੀਆ: ਸਾਰਿਆਂ ਲਈ ਗਰਿਮਾਪੂਰਨ ਜੀਵਨ

Posted On: 01 JUN 2023 6:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਕਸਰ ਖ਼ੁਦ ਨੂੰ ਦੇਸ਼ ਦੇ “ਪ੍ਰਧਾਨ ਸੇਵਕ” ਕਹਿੰਦੇ ਹਨ ਅਤੇ ਭਾਰਤ ਦੇ ਨਾਗਰਿਕਾਂ ਨੂੰ ਹਰੇਕ ਨੀਤੀ ਨਿਰਮਾਣ ਦੇ ਕੇਂਦਰ ਵਿੱਚ ਸਥਾਨ ਦਿੰਦੇ ਹਨ। ਉਨ੍ਹਾਂ ਦੀ ਗਰਿਮਾਪੂਰਨ ਅਗਵਾਈ, ਪਰਉਪਕਾਰੀ ਸੁਭਾਅ, ਮਾਨਵ ਅਧਿਕਾਰ ਅਤੇ ਲੋਕਤੰਤਰ ਦੇ ਪ੍ਰਤੀ ਸਨਮਾਨ ਦਾ ਭਾਵ ਅਤੇ ਦਹਾਕਿਆਂ ਤੋਂ ਜਨ ਸੇਵਾ ਦੇ ਅਨੁਭਵ ਜਿਹੇ ਗੁਣ ਉਨ੍ਹਾਂ ਨੂੰ ਭਾਰਤ ਦੀਆਂ ਜੜ੍ਹਾਂ ਨਾਲ ਜੋੜਦੇ ਹਨ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਸਿਖਰਲੇ ਅਹੁਦੇ ’ਤੇ ਰਹਿੰਦੇ ਹੋਏ ਉਹ ਭਾਰਤ ਦੇ ਲੋਕਾਂ, ਵਿਸ਼ੇਸ਼ ਕਰਕੇ ਨਿਰਧਨਾਂ ਅਤੇ ਸਮਾਜ ਦੇ ਸ਼ੋਸਿਤ ਵਰਗਾਂ ਦੀ ਪੀੜਾ ਅਤੇ ਚਿੰਤਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਹਨ।

ਪ੍ਰਧਾਨ ਮੰਤਰੀ ਦਫ਼ਤਰ ਨੇ ਪ੍ਰਧਾਨ ਮੰਤਰੀ ਦੀ ਵੈੱਬਸਾਈਟ ਤੋਂ ਇੱਕ ਲੇਖ ਸਾਂਝਾ ਕੀਤਾ ਹੈ।

ਜਨ ਸੇਵਾ ਦੇ ਉਤਕ੍ਰਿਸ਼ਟ ਰਿਕਾਰਡ ਦੇ ਜ਼ਰੀਏ ਉਪੇਖਿਅਤ ਵਰਗਾਂ ਦੀ ਗਰਿਮਾ ਸੁਨਿਸ਼ਚਿਤ ਕਰਨਾ।

#9YearsOfGaribKalyan

 

********

ਡੀਐੱਸ/ਐੱਸਕੇਐੱਸ

 



(Release ID: 1929413) Visitor Counter : 73