ਪ੍ਰਧਾਨ ਮੰਤਰੀ ਦਫਤਰ

ਨਵਾਂ ਸੰਸਦ ਭਵਨ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਏਗਾ: ਪ੍ਰਧਾਨ ਮੰਤਰੀ


ਨਾਗਰਿਕਾਂ ਨੂੰ ਕਿਹਾ ਕਿ ਉਹ ਸੰਸਦ ਭਵਨ ਦੀ ਝਲਕੀਆਂ ਦੀ ਵੀਡੀਓ 'ਤੇ ਆਪਣੀਆਂ ਭਾਵਨਾਵਾਂ ਨੂੰ ਵੌਇਸ ਓਵਰ ਵਿੱਚ ਅਭਿਵਿਅਕਤ ਕਰਨ

Posted On: 26 MAY 2023 6:02PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨਵੇਂ ਸੰਸਦ ਭਵਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ।  ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਵੀਡੀਓ 'ਤੇ ਵੌਇਸ ਓਵਰ ਦੇ ਰੂਪ ਵਿੱਚ  ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਹਾ ਹੈ।

 ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

"ਨਵਾਂ ਸੰਸਦ ਭਵਨ ਹਰੇਕ ਭਾਰਤੀ ਨੂੰ ਮਾਣ ਮਹਿਸੂਸ ਕਰਵਾਏਗਾ। ਇਹ ਵੀਡੀਓ ਇਸ ਪ੍ਰਤਿਸ਼ਠਿਤ ਭਵਨ ਦੀ ਇੱਕ ਝਲਕ ਪ੍ਰਦਾਨ ਕਰਦੀ ਹੈ।  ਮੇਰੀ  ਇੱਕ ਵਿਸ਼ੇਸ਼ ਬੇਨਤੀ ਹੈਇਸ ਵੀਡੀਓ ਨੂੰ ਆਪਣੀ ਆਵਾਜ਼ ਵਿੱਚ ਸ਼ੇਅਰ ਕਰੋਜਿਸ ਵਿੱਚ ਤੁਹਾਡੇ ਵਿਚਾਰ ਝਲਕਣ। ਤੁਹਾਡੀਆਂ ਕੁਝ ਪ੍ਰਤੀਕਿਰਿਆਵਾਂ ਨੂੰ ਮੈਂ ਰੀ-ਟਵੀਟ ਕਰਾਂਗਾ  #MyParliamentMyPride ਦਾ ਉਪਯੋਗ ਕਰਨਾ ਨਾ ਭੁੱਲਿਓ।

 

**********

 

ਡੀਐੱਸ/ਐੱਸਐੱਚ



(Release ID: 1927986) Visitor Counter : 87