ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦਾ ਰੱਖਿਆ ਉਤਪਾਦਨ ਪਹਿਲੀ ਵਾਰ ਇੱਕ ਲੱਖ ਰੁਪਏ ਦਾ ਅੰਕੜਾ ਪਾਰ ਕਰਨ ਦੀ ਪ੍ਰਸ਼ੰਸਾ ਕੀਤੀ

प्रविष्टि तिथि: 19 MAY 2023 8:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦਾ ਰੱਖਿਆ ਉਤਪਾਦਨ ਪਹਿਲੀ ਵਾਰ ਇੱਕ ਲੱਖ ਕਰੋੜ ਰੁਪਏ ਦੇ ਅੰਕੜਿਆਂ ਨੂੰ ਪਾਰ ਕਰਨ ਦੀ ਸ਼ਲਾਘਾ ਕੀਤੀ ਹੈ।

ਰੱਖਿਆ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਇਹ ਇੱਕ ਅਜਿਹਾ ਕਮਾਲ ਹੈ ਜੋ ਹਰ ਭਾਰਤੀ ਦੇ ਚੇਹਰੇ ‘ਤੇ ਮੁਸਕਾਨ ਲਿਆਵੇਗਾ।

ਇਸ ਖੇਤਰ ਵਿੱਚ ਬੇਜੋੜ ਉਤਸ਼ਾਹ ਦਿਖਾਉਣ ਦੇ ਲਈ ਭਾਰਤ ਦੀ ਜਨਤਾ ਨੂੰ ਵਧਾਈਆਂ। ਅਸੀਂ ਇਸ ਖੇਤਰ ਵਿੱਚ ਹੋਰ ਵੀ ਅਧਿਕ ਵਿਕਾਸ ਕਰਨ ਦੇ ਰਸਤੇ ‘ਤੇ ਹਾਂ।”

 

******

ਡੀਐੱਸ


(रिलीज़ आईडी: 1926586) आगंतुक पटल : 159
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam