ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿੱਚ ਮੋਦੀ (ਮਿਸ਼ਨ ਓਰੀਐਂਟਿਡ ਡਿਵੈਲਪਿੰਗ ਇੰਡੀਆ) ਦੇ ਤਹਿਤ ਵਿਕਾਸ ਪਹਿਲਾਂ ਦੀ ਪ੍ਰਸ਼ੰਸਾ ਕੀਤੀ

प्रविष्टि तिथि: 17 MAY 2023 1:37PM by PIB Chandigarh

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿੱਚ ਮੋਦੀ (ਮਿਸ਼ਨ ਓਰੀਐਂਟਿਡ ਡਿਵੈਲਪਿੰਗ ਇੰਡੀਆ) ਦੇ ਤਹਿਤ ਵਿਕਾਸ ਪਹਿਲਾਂ ਦੀ ਪ੍ਰਸ਼ੰਸਾ ਕੀਤੀ ਹੈ।

 

ਮੋਦੀ (ਮਿਸ਼ਨ ਓਰੀਐਂਟਿਡ ਡਿਵੈਲਪਿੰਗ ਇੰਡੀਆ) ਮਿਸ਼ਨ ਦੇ ਤਹਿਤ ਪੱਕੇ ਮਕਾਨਾਂ ਜਿਹੀਆਂ ਪਹਿਲਾਂ ਬਾਰੇ ਵਿੱਚ ਬਸਤੀ ਦੇ ਸਾਂਸਦ ਸ਼੍ਰੀ ਹਰੀਸ਼ ਦ੍ਵਿਵੇਦੀ ਦੇ ਇੱਕ ਟਵੀਟ ਦਾ ਉੱਤਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ-

 

 ‘‘ਪੱਕੇ ਮਕਾਨਾਂ ਨੇ ਕਿਵੇਂ ਸਾਡੇ ਗ਼ਰੀਬ ਭਾਈ-ਭੈਣਾਂ ਦੇ ਜੀਵਨ ਨੂੰ ਰੋਸ਼ਨ ਕੀਤਾ ਹੈ, ਉੱਤਰ ਪ੍ਰਦੇਸ਼ ਵਿੱਚ ਬਸਤੀ ਦਾ ਇਹ ਵਿਕਾਸ ਕੰਮ ਇਸ ਦੀ ਇੱਕ ਬਿਹਤਰੀਨ ਉਦਾਹਰਣ ਹੈ।’’

 

 ***********

ਡੀਐੱਸ/ਟੀਐੱਸ


(रिलीज़ आईडी: 1924829) आगंतुक पटल : 192
इस विज्ञप्ति को इन भाषाओं में पढ़ें: English , Urdu , Marathi , हिन्दी , Nepali , Manipuri , Bengali , Assamese , Gujarati , Odia , Tamil , Telugu , Kannada , Malayalam