ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿਸਕੋ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨਾਲ ਮੁਲਾਕਾਤ ਕੀਤੀ
प्रविष्टि तिथि:
10 MAY 2023 9:58PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿਸਕੋ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਚੱਕ ਰੋਬਿਨਸ (Mr Chuck Robbins) ਨਾਲ ਮੁਲਾਕਾਤ ਕੀਤੀ।
ਸ਼੍ਰੀ ਰਾਬਿੰਸ ਦੇ ਟਵੀਵ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਤੁਹਾਨੂੰ ਮਿਲ ਕੇ ਖੁਸ਼ੀ ਹੋਈ ਸ਼੍ਰੀ ਚੱਕ ਰੋਬਿਨਸ @ChuckRobbins ਅਤੇ ਇਹ ਜਾਣ ਕੇ ਚੰਗਾ ਲਗਿਆ ਕਿ ਸਿਸਕੋ (@Cisco) ਭਾਰਤ ਵਿੱਚ ਉਪਲਬਧ ਅਵਸਰਾਂ ਦਾ ਬੜੇ ਪੈਮਾਨੇ ’ਤੇ ਉਪਯੋਗ ਕਰ ਰਿਹਾ ਹੈ।”
***
ਡੀਐੱਸ
(रिलीज़ आईडी: 1923299)
आगंतुक पटल : 142
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam