ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦਿਵਿਯਾਂਗ ਮਹਿਲਾ ਦੁਆਰਾ ਮਨ ਕੀ ਬਾਤ ਦੇ 100 ਐਪੀਸੋਡ ‘ਤੇ ਬਣਾਈ ਪੇਂਟਿੰਗ ਸਾਂਝਾ ਕੀਤੀ

Posted On: 05 MAY 2023 11:40AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਜਮੇਰ, ਰਾਜਸਥਾਨ ਦੀ ਦਿਵਿਯਾਂਗ ਮਹਿਲਾ ਦੁਆਰਾ ਮਨ ਕੀ ਬਾਤ ਦੇ 100 ਐਪੀਸੋਡ  ‘ਤੇ ਬਣਾਈ ਪੇਂਟਿੰਗ ਸਾਂਝਾ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਬਹੁਤ ਮਨਮੋਹਕ ਪੇਂਟਿੰਗ! ਅਜਮੇਰ ਦੀ ਪਿਆਰੀ ਬੇਟੀ ਨੰਦਿਨੀ ਦੇ ਵਧਾਈ ਸੰਦੇਸ਼ ਨੂੰ ਦੇਖ ਕੇ ਖੁਸ਼ ਹਾਂ! ਮੇਰੀ ਤਰਫ਼ ਤੋਂ ਉਨ੍ਹਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ!”

 

***********

 

ਡੀਐੱਸ/ਟੀਐੱਸ



(Release ID: 1922341) Visitor Counter : 95