ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਪ੍ਰੈਲ, 2023 ਵਿੱਚ ਹੁਣ ਤੱਕ ਦੀ ਸਭ ਤੋਂ ਅਧਿਕ ਜੀਐੱਸਟੀ ਕਲੈਕਸ਼ਨ ਦੀ ਸ਼ਲਾਘਾ ਕੀਤੀ
Posted On:
01 MAY 2023 6:44PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅਪ੍ਰੈਲ 2023 ਦੇ ਲਈ ਜੀਐੱਸਟੀ ਰੈਵੇਨਿਊ ਕਲੈਕਸ਼ਨ ਦਾ ਹੁਣ ਤੱਕ ਦਾ ਸਭ ਤੋਂ ਅਧਿਕ 1.87 ਲੱਖ ਕਰੋੜ ਰੁਪਏ ਹੋਣਾ, ‘‘ਭਾਰਤੀ ਅਰਥਵਿਵਸਥਾ ਲਈ ਇੱਕ ਬੜੀ ਖ਼ਬਰ ਹੈ।’’
ਵਿੱਤ ਮੰਤਰਾਲੇ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਕੀਤਾ;
‘‘ਭਾਰਤੀ ਅਰਥਵਿਵਸਥਾ ਦੇ ਲਈ ਚੰਗੀ ਖ਼ਬਰ ! ਘੱਟ ਟੈਕਸ ਦਰਾਂ ਦੇ ਬਾਵਜੂਦ ਟੈਕਸ ਕਲੈਕਸ਼ਨ ਵਿੱਚ ਵਾਧਾ ਕੀਤਾ ਹੈ,’’ ਉਸ ਸਫ਼ਲਤਾ ਨੂੰ ਦਰਸਾਉਂਦਾ ਹੈ ਕਿ ਕਿਵੇਂ ਜੀਐੱਸਟੀ ਨੇ ਏਕੀਕਰਣ ਅਤੇ ਅਨੁਪਾਲਨ ਵਿੱਚ ਵਾਧਾ ਕੀਤਾ ਹੈ।’’
**********
ਡੀਐੱਸ DS
(Release ID: 1921368)
ਵਿਜ਼ੀਟਰ ਕਾਊਂਟਰ : 187
Read this release in:
Tamil
,
Malayalam
,
Assamese
,
Bengali
,
Odia
,
English
,
Urdu
,
Marathi
,
हिन्दी
,
Manipuri
,
Gujarati
,
Telugu
,
Kannada