ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੌਰਾਸ਼ਟਰ ਤਮਿਲ ਸੰਗਮਮ ਦੇ ਮਹਿਮਾਨਾਂ ਦੀ ਗਰਮਜੋਸ਼ੀ ਨਾਲ ਸੁਆਗਤ ਕਰਨ ਦੇ ਲਈ ਬਾਦਲਪਾਰਾ ਦੇ ਲੋਕਾਂ ਦੀ ਸਰਾਹਨਾ ਕੀਤੀ

प्रविष्टि तिथि: 25 APR 2023 9:23AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੌਰਾਸ਼ਟਰ ਤਮਿਲ ਸੰਗਮਮ ਦੇ ਮਹਿਮਾਨਾਂ ਦਾ ਪਰਿਵਾਰ ਦੀ ਤਰ੍ਹਾਂ ਸੁਆਗਤ ਕਰਨ ਦੇ ਲਈ ਸੋਮਨਾਥ ਦੇ ਬਾਦਲਪਾਰਾ ਪਿੰਡ ਦੇ ਲੋਕਾਂ ਦੀ ਸਰਾਹਨਾ ਕੀਤੀ ਹੈ।

ਐੱਸਟੀ ਸੰਗਮਮ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 “ਦੇਖ ਕੇ ਪ੍ਰਸ਼ੰਨਤਾ ਹੋਈ। ਬਾਦਲਪਾਰਾ ਦੇ ਲੋਕਾਂ ਨੂੰ ਸ਼ੁਭਾਕਾਮਨਾਵਾਂ।”

************

ਡੀਐੱਸ


(रिलीज़ आईडी: 1919632) आगंतुक पटल : 188
इस विज्ञप्ति को इन भाषाओं में पढ़ें: Gujarati , Odia , English , Urdu , Marathi , हिन्दी , Assamese , Bengali , Manipuri , Tamil , Telugu , Kannada , Malayalam