ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਾਰੰਪਰਿਕ ਕ੍ਰੀੜਾ ਮਹੋਤਸਵ ਆਯੋਜਿਤ ਕਰਨ ਲਈ ਓਡੀਸ਼ਾ ਕੇਂਦਰੀ ਯੂਨੀਵਰਸਿਟੀ ਦੀ ਪਹਿਲ ਦੀ ਸ਼ਲਾਘਾ ਕੀਤੀ
Posted On:
23 APR 2023 10:00AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਸਮ੍ਰਿੱਧ ਖੇਡ ਪਰੰਪਰਾਵਾਂ ਅਤੇ ਵਿਭਿੰਨਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਾਰੰਪਾਰਿਕ ਕ੍ਰੀੜਾ ਮਹੋਤਸਵ ਆਯੋਜਿਤ ਕਰਨ ਲਈ ਓਡੀਸ਼ਾ ਕੇਂਦਰੀ ਯੂਨੀਵਰਿਸਟੀ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ ਹੈ।
ਕੇਂਦਰੀ ਰਾਜ ਮੰਤਰੀ ਡਾ. ਸੁਭਾਸ਼ ਸਰਕਾਰ ਦੇ ਟਵੀਟ ’ਤੇ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤ ਦੀ ਸਮ੍ਰਿੱਧ ਖੇਡ ਪਰੰਪਰਾਵਾਂ ਅਤੇ ਵਿਭਿੰਨਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਾਰੰਪਾਰਿਕ ਕ੍ਰੀੜਾ ਮਹੋਤਸਵ ਆਯੋਜਿਤ ਕਰਨ ਲਈ ਓਡੀਸ਼ਾ ਦੀ ਕੇਂਦਰੀ ਯੂਨੀਵਰਸਿਟੀ ਦੁਆਰਾ ਸ਼ਲਾਘਾਯੋਗ ਪਹਿਲ।”
https://pib.gov.in/PressReleasePage.aspx?PRID=1918629
*****
ਡੀਐੱਸ/ਐੱਸਟੀ
(Release ID: 1919343)
ਵਿਜ਼ੀਟਰ ਕਾਊਂਟਰ : 156
Read this release in:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam