ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ Indiahandmade.com ਦੇਖਣ ਦੀ ਅਪੀਲ ਕੀਤੀ
Posted On:
24 APR 2023 11:49AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰਿਆਂ ਨੂੰ indiahandmade.com ਦੇਖਣ ਦੀ ਅਪੀਲ ਕੀਤੀ ਹੈ, ਜੋ ਭਾਰਤ ਦੇ ਸਮ੍ਰਿੱਧ ਹੈਂਡਲੂਮ ਅਤੇ ਹੈਂਡੀਕਰਾਫਟ ਵਿਰਾਸਤ ਦੇ ਲਈ ਇੱਕ ਹੀ ਸਥਾਨ ’ਤੇ ਸਭ ਕੁਝ ਉਪਲਬਧ (ਵਨ-ਸਟਾਰਟਅੱਪ) ਵਿਕਰੀ ਕੇਂਦਰ ਹੈ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"indiahandmade.com ਨੂੰ ਜ਼ਰੂਰ ਦੇਖੋ ਅਤੇ #VocalForLocal ਹੋਣ ਨਾਲ ਜੁੜੀ ਇਸ ਮੁਹਿੰਮ ਨੂੰ ਗਤੀ ਦੋ।”
*** *** ***
ਡੀਐਸ
(Release ID: 1919340)
ਵਿਜ਼ੀਟਰ ਕਾਊਂਟਰ : 182
Read this release in:
Kannada
,
Assamese
,
Manipuri
,
Malayalam
,
English
,
Urdu
,
Marathi
,
हिन्दी
,
Bengali
,
Gujarati
,
Odia
,
Tamil
,
Telugu