ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਵੀਂ ਪੈਸੇਂਜਰ ਟ੍ਰੇਨ ਦੇ ਲਈ ਗੋਂਦਿਯਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 20 APR 2023 10:05AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਬਲਪੁਰ-ਗੋਂਦਿਯਾ-ਜਬਲਪੁਰ ਦੇ ਦਰਮਿਆਨ ਚਲਣ ਵਾਲੀ ਇੱਕ ਨਵੀਂ ਪੈਸੇਂਜਰ ਟ੍ਰੇਨ ਦੇ ਲਈ ਗੋਂਦਿਯਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਸੁਨੀਲ ਮੇਂਧੇ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

“ਬੁਹਤ-ਬਹੁਤ ਸ਼ੁਭਕਾਮਨਾਵਾਂ! ਜਬਲਪੁਰ ਅਤੇ ਗੋਂਦਿਯਾ ਦੇ ਦਰਮਿਆਨ ਇਹ ਨਵੀਂ ਟ੍ਰੇਨ ਇੱਕ ਵੱਡੀ ਸੌਗਾਤ ਹੈ, ਜਿਸ ਨਾਲ ਲੋਕਾਂ ਦਾ ਸਫ਼ਰ ਸੁਰੱਖਿਅਤ ਅਤੇ ਸੁਵਿਧਾਜਨਕ ਹੋਵੇਗਾ।”

***

ਡੀਐੱਸ/ਐੱਸਐੱਚ



(Release ID: 1918278) Visitor Counter : 78